IPL ‘ਚ ਖੇਡੇਗਾ ਲੁਧਿਆਣਾ ਦਾ ਨੌਜਵਾਨ, ਪੰਜਾਬ ਕਿੰਗਜ਼ ਲਈ ਨਿਹਾਲ ਵਢੇਰਾ...

0
ਲੁਧਿਆਣਾ, 25 ਨਵੰਬਰ | ਇੰਡੀਅਨ ਪ੍ਰੀਮੀਅਰ ਲੀਗ (IPL) 2025 ਦੀ ਮੈਗਾ ਨਿਲਾਮੀ 24 ਅਤੇ 25 ਨਵੰਬਰ ਨੂੰ ਸਾਊਦੀ ਅਰਬ ਦੇ ਜੇਦਾਹ ਸ਼ਹਿਰ ਵਿਚ ਹੋ...

ਲੁਧਿਆਣਾ ‘ਚ ਹਾਈਵੇ ‘ਤੇ ਇਕ ਤੋਂ ਬਾਅਦ ਇਕ 4 ਕਾਰਾਂ ਦੀ...

0
ਲੁਧਿਆਣਾ, 25 ਨਵੰਬਰ | ਇਥੇ ਸੋਮਵਾਰ ਦੁਪਹਿਰ ਨੂੰ ਇੱਕ ਸੜਕ ਹਾਦਸਾ ਵਾਪਰਿਆ। ਬੱਸ ਸਟੈਂਡ ਰੋਡ ’ਤੇ ਇੱਕ ਤੋਂ ਬਾਅਦ ਇੱਕ ਚਾਰ ਵਾਹਨ ਆਪਸ ਵਿਚ...

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮੁਹਾਲੀ ਦੇ ਸਿਵਲ ਹਸਪਤਾਲ ਵਿਖੇ...

0
ਐਸ.ਏ.ਐਸ. ਨਗਰ, 25 ਨਵੰਬਰ | ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਿਵਲ ਹਸਪਤਾਲ...

ਬ੍ਰੇਕਿੰਗ : ਨਵਜੋਤ ਸਿੱਧੂ ਨੇ ਪਤਨੀ ਦੇ ਕੈਂਸਰ ਦੇ ਇਲਾਜ ਦਾ...

0
ਅੰਮ੍ਰਿਤਸਰ, 25 ਨਵੰਬਰ | ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਡਾਕਟਰ ਨਵਜੋਤ ਕੌਰ ਦੇ ਕੈਂਸਰ ਦਾ ਆਯੁਰਵੈਦਿਕ ਤਰੀਕੇ ਨਾਲ ਇਲਾਜ ਕਰਨ ਵਾਲਾ...

ਪਤੀ ਨਾਲ ਚਾਦਰਾਂ ਵੇਚ ਰਹੀ ਔਰਤ ਨੇ ਸੜਕ ‘ਤੇ ਦਿੱਤਾ ਬੱਚੇ...

0
ਗੁਰਦਾਸਪੁਰ, 25 ਨਵੰਬਰ | ਜ਼ਿਲੇ ਦੇ ਦੀਨਾਨਗਰ 'ਚ ਇੱਕ ਔਰਤ ਨੇ ਸੜਕ 'ਤੇ ਬੱਚੇ ਨੂੰ ਜਨਮ ਦਿੱਤਾ ਹੈ। ਸ਼ਰਬਤ ਦਾ ਭਲਾ ਵੈਲਫੇਅਰ ਸੁਸਾਇਟੀ ਦੇ...

ਜ਼ਮੀਨ ਦੇ ਲਾਲਚ ‘ਚ ਪਤਨੀ ਹੋਈ ਅੰਨ੍ਹੀ, ਮਾਪਿਆਂ ਨਾਲ ਰਲ ਕੀਤਾ...

0
ਬਰਨਾਲਾ, 25 ਨਵੰਬਰ | ਇੱਕ ਔਰਤ ਨੇ ਜ਼ਮੀਨ ਦੇ ਲਾਲਚ ਵਿਚ ਆਪਣੇ ਮਾਤਾ-ਪਿਤਾ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਇਹ ਘਟਨਾ...

ਅਧਿਆਤਮ ਦੀ ਸ਼ਕਤੀ ! ਫਲਾਈਟ ‘ਚ ਔਰਤ ਨੇ ਮੰਤਰਾਂ ਦੇ ਜਾਪ...

0
ਚੰਡੀਗੜ੍ਹ, 25 ਨਵੰਬਰ | ਏਅਰ ਇੰਡੀਆ ਦੀ ਫਲਾਈਟ 'ਚ ਮੌਤ ਦੇ ਬਿਸਤਰ 'ਤੇ ਪਈ ਔਰਤ ਦੀ ਜਾਨ ਮੰਤਰਾਂ ਦੇ ਜਾਪ ਨਾਲ ਬਚ ਸਕੀ। ਔਰਤ...

ਮਨੀਲਾ ‘ਚ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ, ਬੰਦ ਕਮਰੇ...

0
ਜਗਰਾਓਂ, 25 ਨਵੰਬਰ | ਰਾਏਕੋਟ ਦੇ ਪਿੰਡ ਬੁਰਜ ਨਲਕੀਆ ਦੇ ਇੱਕ ਨੌਜਵਾਨ ਦੀ ਮਨੀਲਾ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 26 ਸਾਲਾ ਗੁਰਪ੍ਰੀਤ...

ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਦੇ ਪਿਤਾ ਦੀਆਂ ਵਧੀਆਂ ਮੁਸ਼ਕਲਾਂ, ਇਸ ਮਾਮਲੇ...

0
ਜਲੰਧਰ, 25 ਨਵੰਬਰ | ਫਿਲੌਰ ਦੀ ਅਦਾਲਤ ਨੇ ਮਾਡਲ ਤੋਂ ਪੰਜਾਬੀ ਅਦਾਕਾਰਾ ਬਣੀ ਹਿਮਾਂਸ਼ੀ ਖੁਰਾਣਾ ਦੇ ਪਿਤਾ ਕੁਲਦੀਪ ਖੁਰਾਣਾ ਨੂੰ 14 ਦਿਨਾਂ ਲਈ ਜੇਲ...

ਭਗਵੰਤ ਸਿੰਘ ਮਾਨ ਸਰਕਾਰ ਦੀ ਫਸਲੀ ਵਿਭਿੰਨਤਾ ਸਕੀਮ ਦੇ ਸਾਰਥਕ ਨਤੀਜੇ,...

0
ਚੰਡੀਗੜ੍ਹ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਹੋਰ ਖੁਸ਼ਹਾਲ ਅਤੇ ਆਰਥਿਕ ਤੌਰ 'ਤੇ ਮਜ਼ਬੂਤ ​​ਕਰਨ...

ਲੁਧਿਆਣਾ ‘ਚ ਹੰਗਾਮਾ ! ਟ੍ਰੈਫਿਕ ਜਾਮ ਖੁਲ੍ਹਵਾ ਰਹੇ ਪੁਲਿਸ ਮੁਲਾਜ਼ਮ ਦੀ...

0
ਲੁਧਿਆਣਾ, 25 ਨਵੰਬਰ | ਜਗਰਾਓਂ 'ਚ ਬਰਨਾਲਾ-ਜਲੰਧਰ ਹਾਈਵੇ 'ਤੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਨਹਿਰ ਪੁਲ ਅਖਾੜਾ ਵਿਖੇ ਟ੍ਰੈਫਿਕ ਜਾਮ ਹੋ ਗਿਆ। ਸੂਚਨਾ...

ਠੱਗੀ ਦਾ ਨਵਾਂ ਤਰੀਕਾ ! ਜੇਕਰ ਤੁਹਾਨੂੰ ਵੀ ਆਵੇ ਅਜਿਹਾ ਫੋਨ...

0
ਲੁਧਿਆਣਾ, 25 ਨਵੰਬਰ | ਲੋਕ ਹਰ ਰੋਜ਼ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਲੁਟੇਰਿਆਂ ਨੇ ਥਾਂ-ਥਾਂ ਆਪਣਾ ਜਾਲ ਵਿਛਾ ਲਿਆ ਹੈ ਅਤੇ ਜਿਵੇਂ ਹੀ...

ਵੱਡੀ ਖਬਰ ! ਪੰਜਾਬ ਦੇ ਸਾਬਕਾ CM ਦੇ ਕਾਤਲ ਰਾਜੋਆਣਾ ਨੂੰ...

0
ਚੰਡੀਗੜ੍ਹ, 25 ਨਵੰਬਰ | ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲ ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਦੀ ਅਪੀਲ 'ਤੇ ਸੋਮਵਾਰ (25 ਨਵੰਬਰ)...

ਕਾਰ ਸਵਾਰ ਨੌਜਵਾਨਾਂ ਨੂੰ ਭਿਆਨਕ ਹਾਦਸੇ ‘ਚ ਮਿਲੀ ਦਰਦਨਾਕ ਮੌਤ, ਲੜਕੀ...

0
ਫਰੀਦਕੋਟ, 25 ਨਵੰਬਰ | ਸਾਦਿਕ ਰੋਡ 'ਤੇ ਕਾਰ ਅਤੇ ਟਰੈਕਟਰ ਟਰਾਲੀ ਵਿਚਾਲੇ ਹੋਈ ਭਿਆਨਕ ਟੱਕਰ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇਕ...

ਲੁਧਿਆਣਾ ‘ਚ ਗੁੰਡਾਗਰਦੀ ਦਾ ਨੰਗਾ ਨਾਚ ! ਬਦਮਾਸ਼ਾਂ ਨੇ ਕੱਪੜਿਆਂ ਦੀ...

0
 ਲੁਧਿਆਣਾ, 25 ਨਵੰਬਰ | ਟਿੱਬਾ ਰੋਡ 'ਤੇ ਕਰੀਬ 15 ਤੋਂ 20 ਲੋਕਾਂ ਨੇ ਗੁੰਡਾਗਰਦੀ ਕੀਤੀ। ਨੌਜਵਾਨਾਂ ਨੇ ਸ਼ਰੇਆਮ ਇੱਕ ਦੁਕਾਨ ਵਿਚ ਵੜ ਕੇ ਲੁੱਟ...

ਜਲੰਧਰ ‘ਚ ਲਾੜੇ ਲਈ ਸਜਾਈ ਲਿਮੋਜ਼ਿਨ ਦਾ ਪੁਲਿਸ ਨੇ ਕੱਟਿਆ ਚਲਾਨ,...

0
ਜਲੰਧਰ, 25 ਨਵੰਬਰ | ਰਾਮਾਮੰਡੀ ਦੀ ਦਕੋਹਾ ਚੌਕੀ ਦੀ ਪੁਲਿਸ ਨੇ ਰਾਤ ਨੂੰ ਵਿਆਹ ਲਈ ਜਾ ਰਹੀ ਇੱਕ ਲਿਮੋਜ਼ਿਨ ਗੱਡੀ ਦਾ ਚਲਾਨ ਕੀਤਾ ਹੈ।...

ਜਲੰਧਰ ਨਗਰ ਨਿਗਮ ਦੀ ਹੱਦ ‘ਚ 12 ਪਿੰਡ ਸ਼ਾਮਲ, ਪਹਿਲੀ ਵਾਰ...

0
ਜਲੰਧਰ, 25 ਨਵੰਬਰ | ਨਗਰ ਨਿਗਮ ਦੀ ਹੱਦ ਵਿਚ ਸ਼ਾਮਲ 11 ਛਾਉਣੀ ਖੇਤਰ ਅਤੇ ਨਕੋਦਰ ਰੋਡ ’ਤੇ ਬਣੇ ਨਵੇਂ ਪਿੰਡ ਮਲਕੋ ਦੇ ਇੱਕ ਹਿੱਸੇ...

ਲੁਧਿਆਣਾ ‘ਚ ਗਰਮਾਇਆ ਮਾਹੌਲ, ਨਗਰ ਨਿਗਮ ਦੇ ਅਧਿਕਾਰੀ ਤੇ ਲੋਕ ਹੋਏ...

0
ਲੁਧਿਆਣਾ, 25 ਨਵੰਬਰ | ਇੱਥੋਂ ਦੇ ਰਾਹੋਂ ਰੋਡ ’ਤੇ ਸਥਿਤ ਇੱਕ ਕਾਲੋਨੀ ਨੂੰ ਜਾਣ ਵਾਲੀ ਸੜਕ ਨੂੰ ਖੋਲ੍ਹਣ ਲਈ ਨਗਰ ਨਿਗਮ ਵੱਲੋਂ ਕੀਤੀ ਕਾਰਵਾਈ...

ਖੁਸ਼ੀਆਂ ਬਦਲੀਆਂ ਮਾਤਮ ‘ਚ ! ਵਿਆਹ ਸਮਾਗਮ ਦੌਰਾਨ ਫਟਿਆ ਸਿਲੰਡਰ, 3...

0
ਫਤਿਹਗੜ੍ਹ ਸਾਹਿਬ, 25 ਨਵੰਬਰ | ਪਿੰਡ ਮੁਸਤਫਾਬਾਦ ਵਿਖੇ ਇਕ ਵਿਆਹ ਸਮਾਗਮ 'ਚ ਅੱਗ ਲੱਗਣ ਕਾਰਨ ਵਾਪਰੇ ਹਾਦਸੇ ਵਿਚ ਤਿੰਨ ਔਰਤਾਂ ਦੀ ਮੌਤ ਹੋਣ ਦੀ...

ਗੈਂਗਸਟਰ ਸੱਤਾ ਦੇ ਭਰਾ ਦਾ ਗੋਲੀਆਂ ਮਾਰ ਕੇ ਕਤਲ, ਮਾਪਿਆਂ ਦਾ...

0
ਤਰਨਤਾਰਨ, 25 ਨਵੰਬਰ | ਜ਼ਿਲੇ ਤੋਂ ਇੱਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਖੇਤੀਬਾੜੀ ਸਟੋਰ ਵਿਚ ਮੌਜੂਦ ਇੱਕ ਨੌਜਵਾਨ ਦੀ ਗੋਲੀ ਮਾਰ...