ਹਿਮਾਚਲ : ਸੜਕ ਸਾਫ ਕਰ ਰਹੇ ਮੁਲਾਜ਼ਮਾਂ ‘ਤੇ ਟੁੱਟ ਕੇ ਡਿਗਿਆ ਪਹਾੜ, ਵੇਖੋ ਪੂਰੀ ਵੀਡੀਓ

0
534

ਹਿਮਾਚਲ| ਹਿਮਾਚਲ ਤੋਂ ਦਿਲ ਨੂੰ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਇਥੇ ਭਾਰੀ ਹੜ੍ਹਾਂ ਤੇ ਢਿੱਗਾਂ ਡਿਗਣ ਕਾਰਨ ਕਈ ਥਾਵਾਂ ਉਤੇ ਆਵਾਜਾਈ ਰੁਕੀ ਪਈ ਹੈ। ਜਿਸ ਨੂੰ ਲੈ ਕੇ ਪ੍ਰਸ਼ਾਸਨ ਨੇ ਸੜਕਾਂ ਨੂੰ ਸਾਫ ਕਰਨ ਦਾ ਕੰਮ ਆਰੰਭਿਆ ਹੈ। ਇਸੇ ਵਿਚਾਲੇ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ।

ਇਥੇ ਇਕ ਸੜਕ ਨੂੰ ਸਾਫ ਕਰ ਰਹੇ ਮੁਲਾਜ਼ਮਾਂ ਉਤੇ ਅਚਾਨਕ ਹੀ ਇਕ ਪਹਾੜ ਟੁੱਟ ਕੇ ਡਿਗ ਪਿਆ, ਜਿਸ ਕਾਰਨ ਕਾਫੀ ਬੰਦੇ ਉਸਦੇ ਥੱਲੇ ਆ ਕੇ ਜ਼ਖਮੀ ਹੋ ਗਏ ਤੇ ਮਸ਼ੀਨਰੀ ਦਾ ਵੀ ਨੁਕਸਾਨ ਹੋਇਆ।

ਵੇਖੋ ਪੂਰੀ ਵੀਡੀਓ-

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ