ਜਲੰਧਰ ‘ਚ ਐਤਵਾਰ ਨੂੰ ਵੀ ਰਹੇਗਾ ਹਾਈਵੇ ਬੰਦ, ਜਾਣੋ ਕਿਨ੍ਹਾਂ ਰਸਤਿਆਂ ਤੋਂ ਕੀਤਾ ਜਾ ਸਕੇਗਾ ਸਫਰ

0
1748

 ਜਲੰਧਰ ਤੋਂ ਫਗਵਾੜਾ-ਚੰਡੀਗੜ੍ਹ ਜਾਣ ਲਈ :

ਜਲੰਧਰ | ਵਾਇਆ ਬੱਸ ਸਟੈਂਡ ਜਲੰਧਰ ਰੋਡ- ਸਤਲੁਜ ਚੌਕ, 66 ਫੁੱਟੀ ਰੋਡ, ਜਮਸ਼ੇਰ, ਜੰਡਿਆਲਾ, ਫਗਵਾੜਾ, ਫਿਲੌਰ ਰੂਟ।

ਵਾਇਆ ਡਿਫੈਂਸ ਕਾਲੋਨੀ– ਕੈਂਟ ਏਰੀਆ, ਫਗਵਾੜਾ ਚੌਕ ਕੈਂਟ, ਪੁਰਾਣੀ ਫਗਵਾੜਾ ਰੋਡ/ਟੀ ਪੁਆਇੰਟ ਮੈਕਡੋਨਲਡ, ਨੈਸ਼ਨਲ ਹਾਈਵੇ, ਫਗਵਾੜਾ।

ਵਾਇਆ BSF ਚੌਕ– ਗੁਰੂ ਨਾਨਕਪੁਰਾ, ਚੁਗਿੱਟੀ ਚੌਕ, ਲੰਮਾ ਪਿੰਡ ਚੌਕ, ਜੰਡੂਸਿੰਘਾ, ਆਦਮਪੁਰ, ਮੇਹਟੀਆਣਾ/ਹੁਸ਼ਿਆਰਪੁਰ, ਫਗਵਾੜਾ ਰੋਡ ਰੂਟ।

ਚੰਡੀਗੜ੍ਹ-ਫਗਵਾੜਾ ਵੱਲੋਂ ਜਲੰਧਰ ਆਉਣ ਲਈ :

ਫਗਵਾੜਾ ਸ਼ਹਿਰ ਤੋਂ ਵਾਇਆ ਜੰਡਿਆਲਾ– ਜਮਸ਼ੇਰ, 66 ਫੁੱਟੀ ਰੋਡ, ਸਮਰਾ ਚੌਕ, ਬੱਸ ਸਟੈਂਡ ਜਲੰਧਰ ਰੂਟ।

ਵਾਇਆ ਟੀ-ਪੁਆਇੰਟ ਮੈਕਡੋਨਲਡ– ਪੁਰਾਣੀ ਫਗਵਾੜਾ ਰੋਡ, ਫਗਵਾੜਾ ਚੌਕ ਕੈਂਟ, ਕੈਂਟ ਏਰੀਆ, ਡਿਫੈਂਸ ਕਾਲੋਨੀ, ਬੱਸ ਸਟੈਂਡ ਜਲੰਧਰ ਰੂਟ।

ਵਾਇਆ ਮੇਹਟੀਆਣਾ/ਹੁਸ਼ਿਆਰਪੁਰ– ਆਦਮਪੁਰ, ਜੰਡੂਸਿੰਘਾ, ਲੰਮਾ ਪਿੰਡ ਚੌਕ, PAP ਚੌਕ, BSF ਚੌਕ, ਬੱਸ ਸਟੈਂਡ ਜਲੰਧਰ ਰੂਟ।

ਹੁਸ਼ਿਆਰਪੁਰ ਤੋਂ ਜਲੰਧਰ ਆਉਣ-ਜਾਣ ਲਈ :

ਬੱਸ ਸਟੈਂਡ ਜਲੰਧਰ ਤੋਂ BSF ਚੌਕ– ਗੁਰੂ ਨਾਨਕਪੁਰਾ, ਚੁਗਿੱਟੀ ਚੌਕ, ਲੰਮਾ ਪਿੰਡ ਚੌਕ, ਜੰਡੀਸਿੰਘਾ, ਆਦਮਪੁਰ, ਹੁਸ਼ਿਆਰਪੁਰ ਰੂਟ।

ਹੁਸ਼ਿਆਰਪੁਰ ਤੋਂ ਜਲੰਧਰ ਸ਼ਹਿਰ ਆਉਣ ਲਈ ਜੰਡੂਸਿੰਘਾ, ਰਾਮਾ ਮੰਡੀ ਚੌਕ, PAP ਚੌਕ, BSF ਚੌਕ, ਬੱਸ ਸਟੈਂਡ ਜਲੰਧਰ ਰੂਟ।