Facebook Instagram Twitter Youtube
  • Home
  • ਪੰਜਾਬ
    • ਮੁੱਖ ਖਬਰਾਂ
    • ਅੰਮ੍ਰਿਤਸਰ
    • ਜਲੰਧਰ
    • ਲੁਧਿਆਣਾ
    • ਗੁਰਦਾਸਪੁਰ
    • ਤਰਨਤਾਰਨ
    • ਫਿਰੋਜ਼ਪੁਰ
    • ਪਠਾਨਕੋਟ
    • ਪਟਿਆਲਾ
    • ਹੁਸ਼ਿਆਰਪੁਰ
    • ਕਪੂਰਥਲਾ
    • ਮੋਗਾ
    • ਸੰਗਰੂਰ
    • ਬਰਨਾਲਾ
    • ਫਾਜ਼ਿਲਕਾ
    • ਮਾਨਸਾ
    • ਬਠਿੰਡਾ
    • ਰੂਪਨਗਰ
    • ਫਰੀਦਕੋਟ
    • ਸ੍ਰੀ ਮੁਕਤਸਰ ਸਾਹਿਬ
    • ਫਤਿਹਗੜ੍ਹ ਸਾਹਿਬ
    • ਐਸ ਬੀ ਐਸ ਨਗਰ/ਨਵਾਂਸ਼ਹਿਰ
    • ਐਸਏਐਸ ਨਗਰ/ਮੋਹਾਲੀ
    • ਮੁੱਖ ਖਬਰਾਂ
    • ਅੰਮ੍ਰਿਤਸਰ
    • ਜਲੰਧਰ
    • ਲੁਧਿਆਣਾ
    • ਫਾਜ਼ਿਲਕਾ
    • ਗੁਰਦਾਸਪੁਰ
    • ਤਰਨਤਾਰਨ
    • ਫਿਰੋਜ਼ਪੁਰ
    • ਪਠਾਨਕੋਟ
    • ਪਟਿਆਲਾ
    • ਐਸਏਐਸ ਨਗਰ/ਮੋਹਾਲੀ
    • ਐਸ ਬੀ ਐਸ ਨਗਰ/ਨਵਾਂਸ਼ਹਿਰ
    • ਫਤਿਹਗੜ੍ਹ ਸਾਹਿਬ
    • ਸ੍ਰੀ ਮੁਕਤਸਰ ਸਾਹਿਬ
    • ਫਰੀਦਕੋਟ
    • ਰੂਪਨਗਰ
    • ਬਠਿੰਡਾ
    • ਮਾਨਸਾ
    • ਫਾਜ਼ਿਲਕਾ
  • ਨੈਸ਼ਨਲ
  • ਦੁਨੀਆ
  • ਮਨੋਰੰਜਨ
    • ਫਿਲਮ ਰਿਵੀਊ
    • ਬਾਲੀਵੁੱਡ
    • ਪਾਲੀਵੁੱਡ
    • ਹਾਲੀਵੁੱਡ
    • ਮਿਊਜ਼ਿਕ
  • ਵੀਡਿਓ
  • More
    • ਸਾਇੰਸ
    • ਸਿੱਖਿਆ
    • ਵੁਮਨ
    • ਵਪਾਰ
    • ਸਪੋਰਟਸ
    • ਹੈਲਥ ਐਂਡ ਫਿਟਨੈਸ
    • ਧਰਮ
    • ਵਾਇਰਲ
    • ਮੀਡੀਆ
    • ਖੇਤੀਬਾੜੀ
    • ਗੈਜੇਟ
  • English
    • Jalandhar
    • Special Interview
    • How to
    • National
    • Gadgets and AutoMobiles
    • Startup Stories
    • How to
    • National
    • Gadgets and AutoMobiles
  • Special Interview
Search
Friday, April 17, 2026
Facebook Instagram Twitter Youtube
Sign in
Welcome! Log into your account
Forgot your password? Get help
Privacy Policy
Password recovery
Recover your password
A password will be e-mailed to you.
Punjabi Bulletin Punjabi Bulletin
Punjabi Bulletin Punjabi Bulletin
  • Home
  • ਪੰਜਾਬ
    • Allਮੁੱਖ ਖਬਰਾਂਅੰਮ੍ਰਿਤਸਰਜਲੰਧਰਲੁਧਿਆਣਾਗੁਰਦਾਸਪੁਰਤਰਨਤਾਰਨਫਿਰੋਜ਼ਪੁਰਪਠਾਨਕੋਟਪਟਿਆਲਾਹੁਸ਼ਿਆਰਪੁਰਕਪੂਰਥਲਾਮੋਗਾਸੰਗਰੂਰਬਰਨਾਲਾਫਾਜ਼ਿਲਕਾਮਾਨਸਾਬਠਿੰਡਾਰੂਪਨਗਰਫਰੀਦਕੋਟਸ੍ਰੀ ਮੁਕਤਸਰ ਸਾਹਿਬਫਤਿਹਗੜ੍ਹ ਸਾਹਿਬਐਸ ਬੀ ਐਸ ਨਗਰ/ਨਵਾਂਸ਼ਹਿਰਐਸਏਐਸ ਨਗਰ/ਮੋਹਾਲੀ
      ਦੁਨੀਆ

      ਗੌਤਮ ਅਡਾਨੀ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ, ਮੁਕੇਸ਼ ਅੰਬਾਨੀ…

      ਨੈਸ਼ਨਲ

      ਕਰਨਾਟਕ ਦੇ ਯਾਦਗੀਰ ‘ਚ ਭਿਆਨਕ ਸੜਕ ਹਾਦਸਾ; ਬੱਸ ਨਾਲ ਟਕਰਾਉਣ ਮਗਰੋਂ…

      ਦੁਨੀਆ

      ਵਿਸ਼ੇਸ਼ ਸੰਸਦ ਸੈਸ਼ਨ 2026: ਅੱਜ ਮਹਿਲਾ ਰਾਖਵਾਂਕਰਨ ਅਤੇ ਹੱਦਬੰਦੀ ਬਿੱਲਾਂ ‘ਤੇ…

      ਪੰਜਾਬ

      ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ…

    • ਮੁੱਖ ਖਬਰਾਂ
    • ਅੰਮ੍ਰਿਤਸਰ
    • ਜਲੰਧਰ
    • ਲੁਧਿਆਣਾ
    • ਫਾਜ਼ਿਲਕਾ
    • ਗੁਰਦਾਸਪੁਰ
    • ਤਰਨਤਾਰਨ
    • ਫਿਰੋਜ਼ਪੁਰ
    • ਪਠਾਨਕੋਟ
    • ਪਟਿਆਲਾ
    • ਐਸਏਐਸ ਨਗਰ/ਮੋਹਾਲੀ
    • ਐਸ ਬੀ ਐਸ ਨਗਰ/ਨਵਾਂਸ਼ਹਿਰ
    • ਫਤਿਹਗੜ੍ਹ ਸਾਹਿਬ
    • ਸ੍ਰੀ ਮੁਕਤਸਰ ਸਾਹਿਬ
    • ਫਰੀਦਕੋਟ
    • ਰੂਪਨਗਰ
    • ਬਠਿੰਡਾ
    • ਮਾਨਸਾ
    • ਫਾਜ਼ਿਲਕਾ
  • ਨੈਸ਼ਨਲ
    • ਦੁਨੀਆ

      ਗੌਤਮ ਅਡਾਨੀ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ, ਮੁਕੇਸ਼ ਅੰਬਾਨੀ…

      ਨੈਸ਼ਨਲ

      ਕਰਨਾਟਕ ਦੇ ਯਾਦਗੀਰ ‘ਚ ਭਿਆਨਕ ਸੜਕ ਹਾਦਸਾ; ਬੱਸ ਨਾਲ ਟਕਰਾਉਣ ਮਗਰੋਂ…

      ਦੁਨੀਆ

      ਵਿਸ਼ੇਸ਼ ਸੰਸਦ ਸੈਸ਼ਨ 2026: ਅੱਜ ਮਹਿਲਾ ਰਾਖਵਾਂਕਰਨ ਅਤੇ ਹੱਦਬੰਦੀ ਬਿੱਲਾਂ ‘ਤੇ…

      ਨੈਸ਼ਨਲ

      ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ਨੂੰ ਲੈਕੇ ਹਾਈ ਕੋਰਟ ਨੇ ਸੁਣਾਇਆ ਵੱਡਾ…

      ਦੁਨੀਆ

      ਸੰਸਦ ਦੇ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸਾਂਝੀ…

  • ਦੁਨੀਆ
    • ਦੁਨੀਆ

      ਗੌਤਮ ਅਡਾਨੀ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ, ਮੁਕੇਸ਼ ਅੰਬਾਨੀ…

      ਦੁਨੀਆ

      ਵਿਸ਼ੇਸ਼ ਸੰਸਦ ਸੈਸ਼ਨ 2026: ਅੱਜ ਮਹਿਲਾ ਰਾਖਵਾਂਕਰਨ ਅਤੇ ਹੱਦਬੰਦੀ ਬਿੱਲਾਂ ‘ਤੇ…

      ਦੁਨੀਆ

      ਸੰਸਦ ਦੇ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸਾਂਝੀ…

      ਦੁਨੀਆ

      ਸੰਸਦ ਦਾ ਵਿਸ਼ੇਸ਼ ਸੈਸ਼ਨ ਸ਼ੁਰੂ, ਕੇਂਦਰ ਸਰਕਾਰ ਪੇਸ਼ ਕਰ ਰਹੀ ਇਹ…

      ਦੁਨੀਆ

      ਸਿਹਤ ਪੈਸਿਆਂ ਨਾਲ ਨਹੀਂ ਖਰੀਦੀ ਜਾ ਸਕਦੀ, ਪਰ ਸਿਹਤ ਕਾਰਡ ਰਾਹੀਂ…

  • ਮਨੋਰੰਜਨ
    • Allਫਿਲਮ ਰਿਵੀਊਬਾਲੀਵੁੱਡਪਾਲੀਵੁੱਡਹਾਲੀਵੁੱਡਮਿਊਜ਼ਿਕ
      ਦੁਨੀਆ

      ਮਸ਼ਹੂਰ ਗਾਇਕਾ ਆਸ਼ਾ ਭੌਂਸਲੇ ਦਾ 92 ਸਾਲ ਦੀ ਉਮਰ ‘ਚ ਦਿਹਾਂਤ

      ਨੈਸ਼ਨਲ

      NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ…

      ਦੁਨੀਆ

      ਕੁਵੈਤ ਤੋਂ ਸੁਰੱਖਿਅਤ ਮੁੰਬਈ ਵਾਪਸ ਆਈ ਅਦਾਕਾਰਾ, ਪਹੁੰਚਦੇ ਹੀ ਪੋਸਟ ਕੀਤਾ…

      ਕ੍ਰਾਇਮ ਅਤੇ ਨਸ਼ਾ

      ਕੈਨੇਡਾ ’ਚ ਮਸ਼ਹੂਰ ਪੰਜਾਬੀ ਗਾਇਕ ਵੀਰ ਦਵਿੰਦਰ ਦੇ ਘਰ ’ਤੇ ਅੰਨ੍ਹੇਵਾਹ…

  • ਵੀਡਿਓ
  • More
    • Allਸਾਇੰਸਸਿੱਖਿਆਵੁਮਨਵਪਾਰਸਪੋਰਟਸਹੈਲਥ ਐਂਡ ਫਿਟਨੈਸਧਰਮਵਾਇਰਲਮੀਡੀਆਖੇਤੀਬਾੜੀਗੈਜੇਟ
      ਗੈਜੇਟ

      ਇਸ ਗਰਮੀਆਂ ‘ਚ ਵਾਰ-ਵਾਰ ਗਰਮ ਹੋ ਰਿਹਾ ਫ਼ੋਨ, ਅਪਣਾਓ ਇਹ ਸਧਾਰਨ…

      ਸਿੱਖਿਆ

      CBSE Class 12th Result 2026 Update: ਇਸ ਤਰੀਕ ਨੂੰ ਆ ਸਕਦਾ…

      ਸਾਇੰਸ

      ਨਾਸਾ ਨੇ ਇਤਿਹਾਸ ਰਚਿਆ, ਆਰਟੇਮਿਸ II ਮਿਸ਼ਨ ਕੀਤਾ ਲਾਂਚ

      ਸਪੋਰਟਸ

      ਕ੍ਰਿਕਟਰ ਹਾਰਦਿਕ ਪਾਂਡਿਆ ਵਿਰੁੱਧ ਦਰਜ ਹੋਈ ਪੁਲਿਸ ਸ਼ਿਕਾਇਤ, ਪੁਣੇ ਦੇ ਵਕੀਲ…

  • English
    • AllJalandharSpecial InterviewHow toNationalGadgets and AutoMobilesStartup Stories
      National

      ਕਟਕ ਦੇ ਹਸਪਤਾਲ ‘ਚ ਅੱਗ ਲੱਗਣ ਨਾਲ 10 ਮਰੀਜ਼ਾਂ ਦੀ ਮੌਤ,…

      Jalandhar

      Jalandhar Police Commissioner Swapan Sharma Takes Stern Action Against Rule-Breakers

      English

      Sheetal Angural’s link with drug mafia new headache for BJP

      English

      No need to worry about fuel supply, people should not to…

    • How to
    • National
    • Gadgets and AutoMobiles
  • Special Interview
Home ਕ੍ਰਾਇਮ ਅਤੇ ਨਸ਼ਾ ਗੂਗਲ ਬੰਦ ਕਰ ਸਕਦਾ ਹੈ ਤੁਹਾਡਾ Gmail! ਜੇਕਰ ਕਰ ਰਹੇ ਹੋ ਇਹ...
  • ਕ੍ਰਾਇਮ ਅਤੇ ਨਸ਼ਾ
  • ਪੰਜਾਬ
  • ਜਲੰਧਰ
  • ਨੈਸ਼ਨਲ
  • More
  • ਮੀਡੀਆ
  • ਮੁੱਖ ਖਬਰਾਂ
  • ਵਾਇਰਲ

ਗੂਗਲ ਬੰਦ ਕਰ ਸਕਦਾ ਹੈ ਤੁਹਾਡਾ Gmail! ਜੇਕਰ ਕਰ ਰਹੇ ਹੋ ਇਹ ਗਲਤੀ ਤਾਂ ਹੋ ਜਾਓ ਸਾਵਧਾਨ

By
Admin
-
November 9, 2023
0
837
Share
Facebook
Twitter
Pinterest
WhatsApp

    ਨਿਊਜ਼ ਡੈਸਕ, 9 ਨਵੰਬਰ| ਜੇਕਰ ਤੁਸੀਂ ਵੀ Gmail ਯੂਜ਼ਰ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਤੁਹਾਡੀ ਇਕ ਗਲਤੀ ਨਾਲ ਤੁਹਾਡਾ ਸਾਲਾਂ ਪੁਰਾਣਾ ਜੀਮੇਲ ਅਕਾਊਂਟ ਡਿਲੀਟ ਹੋ ਸਕਦਾ ਹੈ। ਗੂਗਲ ਨੇ ਕਿਹਾ ਕਿ ਉਹ ਹਜ਼ਾਰਾਂ Gmail ਅਕਾਊਂਟ ਨੂੰ ਡਿਲੀਟ ਕਰੇਗਾ ਅਤੇ ਇਸ ਦੀ ਸ਼ੁਰੂਆਤ ਅਗਲੇ ਮਹੀਨੇ ਦਸੰਬਰ ਤੋਂ ਹੋਣ ਜਾ ਰਹੀ ਹੈ। ਇਸ ਲਈ ਗੂਗਲ ਨੇ ਇਕ ਡੈੱਡਲਾਈਨ ਦਿੱਤੀ ਹੈ।

    ਗੂਗਲ ਨੇ ਕਿਹਾ ਕਿ ਉਨ੍ਹਾਂ ਸਾਰੇ Gmail ਅਕਾਊਂਟ ਨੂੰ ਡਿਲੀਟ ਕੀਤਾ ਜਾਵੇਗਾ ਜੋ ਦੋ ਸਾਲ ਤੋਂ ਐਕਟਿਵ ਨਹੀਂ ਹਨ। ਹਾਲਾਂਕਿ ਉਨ੍ਹਾਂ ਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਜੋ ਰੈਗੂਲਰ ਜੀਮੇਲ, ਡਾਕਸ, ਕੈਲੇਂਡਰ ਤੇ ਫੋਟੋਆਂ ਵਰਗੇ ਐਪਸ ਦਾ ਇਸਤੇਮਾਲ ਕਰਦੇ ਹਨ। ਗੂਗਲ ਨੇ ਇਸ ਲਈ ਨਵੀਂ ਪਾਲਿਸੀ ਬਣਾਈ ਹੈ। ਗੂਗਲ ਮੁਤਾਬਕ ਜਿਹੜੇ ਅਕਾਊਂਟ ਦਾ ਇਸਤੇਮਾਲ ਨਹੀਂ ਹੋ ਰਿਹਾ ਹੈ, ਉਨ੍ਹਾਂ ‘ਤੇ ਸਾਈਬਰ ਅਟੈਕ ਦੀ ਸੰਭਾਵਨਾ ਸਭ ਤੋਂ ਵੱਧ ਹੈ।

    ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਗੂਗਲ ਅਕਾਊਂਟ ਡਿਲੀਟ ਨਾ ਹੋਵੇ ਤਾਂ ਤੁਰੰਤ ਆਪਣੇ ਅਕਾਊਂਟ ਵਿਚ ਲਾਗਇਨ ਕਰੋ। ਜੇਕਰ ਤੁਸੀਂ ਪਾਸਵਰਡ ਭੁੱਲ ਗਏ ਹੋ ਤਾਂ ਰੀਸੈੱਟ ਕਰੋ। ਇਸ ਤੋਂ ਇਲਾਵਾ ਸਕਿਓਰਿਟੀ ਚੈੱਕ ਕਰੋ ਤੇ ਟੂ ਫੈਕਟਰ ਆਰਥੀਟੈਕਸ਼ਨ ਆਦਿ ਨੂੰ ਆਨ ਕਰੋ। ਗੂਗਲ ਦੇ ਇਸ ਫੈਸਲੇ ਨਾਲ ਸਿਰਫ ਪਰਸਨਲ ਗੂਗਲ ਅਕਾਊਂਟ ਹੀ ਪ੍ਰਭਾਵਿਤ ਹੋਣਗੇ, ਨਾ ਕਿ ਸਕੂਲ, ਆਰਗੇਨਾਈਜ਼ੇਸ਼ਨ ਤੇ ਬਿਜ਼ਨੈੱਸ ਅਕਾਊਂਟ।

    ਅਕਾਊਂਟ ਨੂੰ ਡਿਲੀਟ ਕਰਨ ਤੋਂ ਪਹਿਲਾਂ ਗੂਗਲ ਅਜਿਹੇ ਯੂਜ਼ਰਸ ਨੂੰ ਸਾਰੇ ਨੋਟੀਫਿਕੇਸ਼ਨ ਭੇਜ ਰਿਹਾ ਹੈ ਤੇ ਰਿਕਵਰੀ ਕਰਨ ਲਈ ਕਹਿ ਰਿਹਾ ਹੈ। ਐਲੋਨ ਮਸਕ ਨੇ ਵੀ ਹੁਣੇ ਜਿਹੇ ਕਿਹਾ ਹੈ ਕਿ ਕਈ ਸਾਲਾਂ ਤੋਂ ਇਸਤੇਮਾਲ ਨਾ ਹੋ ਰਹੇ ਐਕਸ (ਟਵਿੱਟਰ) ਅਕਾਊਂਟ ਨੂੰ ਡਿਲੀਟ ਕੀਤਾ ਜਾਵੇਗਾ ਤੇ ਅਕਾਈਵ ਵਿਚ ਪਾਇਆ ਜਾਵੇਗਾ।



    • TAGS
    • account
    • block
    • gmail
    • google
    • hack
    • newdelhi
    • punjabibulletin
    • punjabnews
    • technalogy
    Share
    Facebook
    Twitter
    Pinterest
    WhatsApp
      Previous articleਫਿਲੌਰ ‘ਚ ਕਰੰਟ ਪੈਣ ਨਾਲ ਬਿਜਲੀ ਮਕੈਨਿਕ ਦੀ ਮੌਤ; ਦੀਵਾਲੀ ਕਾਰਨ ਲਗਾ ਰਿਹਾ ਸੀ ਲਾਈਟਾਂ
      Next articleਬ੍ਰੇਕਿੰਗ : ਪੰਜਾਬ ਪੁਲਿਸ ਦਾ ਨਕਲੀ ਦਵਾਈਆਂ ਬਣਾਉਣ ਵਾਲੀਆਂ ਫ਼ੈਕਟਰੀਆਂ ‘ਤੇ ਵੱਡਾ ਐਕਸ਼ਨ; 6 ਲੱਖ ਬਿਨਾਂ ਲੇਬਲ ਦੇ ਟੀਕੇ ਕੀਤੇ ਬਰਾਮਦ
      Admin
      Admin
      www.PunjabiBulletin.in

      RELATED ARTICLESMORE FROM AUTHOR

      ਦੁਨੀਆ

      ਗੌਤਮ ਅਡਾਨੀ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ, ਮੁਕੇਸ਼ ਅੰਬਾਨੀ ਨੂੰ ਛੱਡਿਆ ਪਿੱਛੇ

      ਨੈਸ਼ਨਲ

      ਕਰਨਾਟਕ ਦੇ ਯਾਦਗੀਰ ‘ਚ ਭਿਆਨਕ ਸੜਕ ਹਾਦਸਾ; ਬੱਸ ਨਾਲ ਟਕਰਾਉਣ ਮਗਰੋਂ ਕਾਰ ਨੂੰ ਲੱਗੀ ਅੱਗ; 6 ਲੋਕਾਂ ਦੀ ਮੌਤ

      ਦੁਨੀਆ

      ਵਿਸ਼ੇਸ਼ ਸੰਸਦ ਸੈਸ਼ਨ 2026: ਅੱਜ ਮਹਿਲਾ ਰਾਖਵਾਂਕਰਨ ਅਤੇ ਹੱਦਬੰਦੀ ਬਿੱਲਾਂ ‘ਤੇ ਵੋਟ ਪਾਉਣ ਲਈ ਰਾਜ ਸਭਾ, ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ

      ਪੰਜਾਬ

      ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਐਲਾਨ

      ਪੰਜਾਬ

      ਪੰਜਾਬ ਪੁਲਿਸ ਗੈਂਗਸਟਰਾਂ ’ਤੇ ਸ਼ਿਕੰਜਾ ਕੱਸਣ ਲਈ ਅਪਣਾਏਗੀ ਆਧੁਨਿਕ ਏਆਈ ਟੂਲ; ਏਆਈ-ਆਧਾਰਿਤ ਅਪਰਾਧ ਨਿਯੰਤਰਣ ਨੂੰ ਮਜ਼ਬੂਤ ਕਰਨ ਲਈ ਆਈਆਈਟੀ ਰੋਪੜ ਨਾਲ ਸਾਂਝੇਦਾਰੀ

      ਪੰਜਾਬ

      ਜਿਨ੍ਹਾਂ ਦੇ ਹੱਥ ਮਾਸੂਮ ਬੱਚੀਆਂ ਦੇ ਭਵਿੱਖ ਨੂੰ ਹਨੇਰੇ ਵਿੱਚ ਧੱਕਣ ਵਾਲੇ ਧੰਦਿਆਂ ਨਾਲ ਰੰਗੇ ਹੋਣ, ਉਨ੍ਹਾਂ ਨੂੰ ਪੰਜਾਬ ਬਚਾਉਣ ਦੀ ਗੱਲ ਕਰਨੀ ਸ਼ੋਭਾ...

      ਪੰਜਾਬ

      ਸਾਂਸਦ ਮਾਲਵਿੰਦਰ ਕੰਗ ਨੇ ਸੰਸਦ ਵਿੱਚ ਮਹਿਲਾ ਰਾਖਵੇਂਕਰਨ ਅਤੇ ਹੱਦਬੰਦੀ ਦੇ ਮੁੱਦੇ ‘ਤੇ ਮਜ਼ਬੂਤੀ ਨਾਲ ਪਾਰਟੀ ਦਾ ਪੱਖ ਰੱਖਿਆ

      ਨੈਸ਼ਨਲ

      ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ਨੂੰ ਲੈਕੇ ਹਾਈ ਕੋਰਟ ਨੇ ਸੁਣਾਇਆ ਵੱਡਾ ਫੈਸਲਾ

      ਗੈਜੇਟ

      ਇਸ ਗਰਮੀਆਂ ‘ਚ ਵਾਰ-ਵਾਰ ਗਰਮ ਹੋ ਰਿਹਾ ਫ਼ੋਨ, ਅਪਣਾਓ ਇਹ ਸਧਾਰਨ ਤਰੀਕਾ

      - Advertisement -

      LATEST NEWS

      ਰਾਮਨੌਮੀ ਮੌਕੇ ਡਿੱਗੀ ਮੰਦਰ ਦੀ ਛੱਤ, 25 ਸ਼ਰਧਾਲੂਆਂ ਦੇ ਜ਼ਖਮੀ ਹੋਣ ਦਾ ਖਦਸ਼ਾ

      Admin - March 30, 2023 0

      ਧਾਰਮਿਕ ਸਥਾਨ, ਹੋਟਲ, ਰੈਸਟੋਰੈਂਟ ਅਤੇ ਸ਼ਾਪਿੰਗ ਮੌਲ ਨੂੰ ਖੋਲ੍ਹਣ ਦੀ ਪਰਮੀਸ਼ਨ, ਰੈਸਟੋਰੈਂਟ ‘ਚ ਬੈਠ ਕੇ ਖਾਣਾ ਨਹੀਂ ਖਾ ਸਕਦੇ; ਪੜ੍ਹੋ ਕੀ ਹੋਣਗੇ ਨਿਯਮ

      June 7, 2020

      ਕੋਰੋਨਾ ਦੇ ਘਟਣ ਲੱਗੇ ਕੇਸ, ਜਲਦ ਹੋਵੇਗਾ ਖ਼ਤਮ

      October 12, 2020

      MUST READ

      Earthquake Risk : ਭਾਰਤ ਦਾ 59 ਫੀਸਦੀ ਖੇਤਰ ਭੂਚਾਲ ਦੀ ਮਾਰ ਹੇਠ, ਜੇ...

      Admin - February 8, 2023 0

      ਇਨਸਾਨ ਤੇ ਇਨਸਾਨੀਅਤ ਨੂੰ ਸਮਰਪਿਤ ਹੈ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ : ਮਹਿੰਦਰ ਭਗਤ

      Admin - October 6, 2024 0

      ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਨਿਮਾਣੇ ਸਿੱਖ ਵਜੋਂ ਪੇਸ਼ ਹੋਏ ਮੁੱਖ ਮੰਤਰੀ ਮਾਨ

      Admin - January 17, 2026 0
      Load more

      EDITOR PICKS

      ਗੌਤਮ ਅਡਾਨੀ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ, ਮੁਕੇਸ਼ ਅੰਬਾਨੀ...

      April 17, 2026

      ਕਰਨਾਟਕ ਦੇ ਯਾਦਗੀਰ ‘ਚ ਭਿਆਨਕ ਸੜਕ ਹਾਦਸਾ; ਬੱਸ ਨਾਲ ਟਕਰਾਉਣ ਮਗਰੋਂ...

      April 17, 2026

      ਵਿਸ਼ੇਸ਼ ਸੰਸਦ ਸੈਸ਼ਨ 2026: ਅੱਜ ਮਹਿਲਾ ਰਾਖਵਾਂਕਰਨ ਅਤੇ ਹੱਦਬੰਦੀ ਬਿੱਲਾਂ ‘ਤੇ...

      April 17, 2026

      POPULAR POSTS

      ਇੰਜੀਨਿਅਰਿੰਗ ਦੀ ਪੜ੍ਹਾਈ ਕਰਕੇ ਇਕ ਹੋਰ ਪੰਜਾਬੀ ਬ੍ਰਿਟਿਸ਼ ਫੌਜ ‘ਚ ਹੋਇਆ...

      September 15, 2020

      ਅੱਜ ਤੋਂ ਸਸਤਾ ਹੋ ਗਿਆ ਗੈਸ ਸਿਲੰਡਰ, ਪੜ੍ਹੋ ਕਿੰਨੀ ਹੈ ਕੀਮਤ

      May 1, 2020

      ਕੋਰੋਨਾ : ਪੰਜਾਬ ਦੇ 4 ਜਿਲ੍ਹੇ ਰੇਡ ਜ਼ੋਨ ‘ਚ ! ਪੜ੍ਹੋ...

      April 14, 2020

      POPULAR CATEGORY

      • ਐਸਏਐਸ ਨਗਰ/ਮੋਹਾਲੀ4553
      • ਐਸ ਬੀ ਐਸ ਨਗਰ/ਨਵਾਂਸ਼ਹਿਰ1379
      • ਫਤਿਹਗੜ੍ਹ ਸਾਹਿਬ1251
      • ਸ੍ਰੀ ਮੁਕਤਸਰ ਸਾਹਿਬ1492
      • ਫਰੀਦਕੋਟ1422
      • ਰੂਪਨਗਰ1378
      • ਬਠਿੰਡਾ1720
      • ਮਾਨਸਾ1600
      • ਫਾਜ਼ਿਲਕਾ1577
      Punjabi Bulletin
      ABOUT US
      Punjabi Bulletin is Leading Punjabi News Channel. Punjabi Bulletin covers latest news in Politics, Entertainment, Bollywood, Business and sports.
      Contact us: Editor@punjabibulletin.in
      FOLLOW US
      Facebook Instagram Twitter Youtube
      • Disclaimer
      • Privacy Policy
      • About us
      • Advertisement
      • Grievance
      © www.PunjabiBulletin.in
      MORE STORIES
      ਕ੍ਰਾਇਮ ਅਤੇ ਨਸ਼ਾ

      ਪਿਓ ਬਣਿਆ ਹੈਵਾਨ ! ਸ਼ਰਾਬ ਦੇ ਨਸ਼ੇ ‘ਚ ਆਪਣੀ 12 ਸਾਲ...

      Admin - October 21, 2024 0
      ਪਟਿਆਲਾ, 21 ਅਕਤੂਬਰ | ਇਕ ਵਿਅਕਤੀ ਨੇ ਸ਼ਰਾਬੀ ਹਾਲਤ ਵਿਚ ਆਪਣੀ ਹੀ 12 ਸਾਲਾ ਧੀ ਨਾਲ ਬਲਾਤਕਾਰ ਕੀਤਾ। ਇਸ ਮਾਮਲੇ ਵਿਚ ਥਾਣਾ ਪਸਿਆਣਾ ਦੀ...
      ਕ੍ਰਾਇਮ ਅਤੇ ਨਸ਼ਾ

      ਪੌਣੇ ਦੋ ਸਾਲ ਬਾਅਦ ਮਿਲਿਆ ਪਤਨੀ ਦਾ ਕੰਕਾਲ, ਮਹੀਨਿਆਂ ਤੱਕ ਪੁਲਿਸ...

      Admin - October 30, 2023 0
      ਰਾਜਸਥਾਨ | ਪ੍ਰੇਮ ਸਬੰਧਾਂ ਦੇ ਸ਼ੱਕ 'ਚ ਕਤਲ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ, ਜਿੱਥੇ ਪੁਲਿਸ...