Fans ਲਈ ਖੁਸ਼ਖ਼ਬਰੀ : ਸਿਧਾਰਥ ਦੀ ਮੌਤ ਤੋਂ ਬਾਅਦ ਹੌਲੀ-ਹੌਲੀ ਠੀਕ ਹੋ ਰਹੀ ਹੈ ਸ਼ਹਿਨਾਜ਼, ਵੇਖੋ Video

0
2300

ਮੁੰਬਈ | ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਉਸ ਦੀ ਦੋਸਤ ਸ਼ਹਿਨਾਜ਼ ਗਿੱਲ ਸਦਮੇ ‘ਚ ਹੈ। ਸਿਧਾਰਥ ਦੀ ਮੌਤ ਕਾਰਨ ਸ਼ਹਿਨਾਜ਼ ਗੁੰਮਸੁਮ ਹੈ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਪ੍ਰਤੀ ਗਲਤ ਜਾਣਕਾਰੀ ਦਿੱਤੀ ਜਾ ਰਹੀ ਹੈ। ਸ਼ਹਿਨਾਜ਼ ਦੀ ਮਾਂ ਨੂੰ ਮਿਲਣ ਤੋਂ ਬਾਅਦ ਐਕਟਰ ਅਭਿਨਵ ਸ਼ੁਕਲਾ ਦਾ ਕਹਿਣਾ ਹੈ ਕਿ ਸ਼ਹਿਨਾਜ਼ ਹੌਲੀ-ਹੌਲੀ ਰਿਕਵਰ ਕਰ ਰਹੀ ਹੈ। ਵੇਖੋ Video-