ਹਰਿਆਣਾ, 3 ਅਕਤੂਬਰ| ਹਰਿਆਣਾ ਤੋਂ ਇਕ ਬਹੁਤ ਹੀ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਇਥੇ 65 ਲੱਖ ਦੀ ਵਸੂਲੀ ਕਰਨ ਆਏ ਗੈਂਗਸਟਰਾਂ ਨੂੰ ਪੁਲਿਸ ਨੇ ਸੜਕ ਵਿਚਾਲੇ ਹੀ ਘੇਰ ਲਿਆ। ਇਸ ਮੌਕੇ ਪੂਰਾ ਫਿਲਮੀ ਸੀਨ ਬਣਿਆ ਹੋਇਆ ਸੀ।
ਇਸ ਦੌਰਾਨ ਪੁਲਿਸ ਨੇ ਰੇਕੀ ਕਰਕੇ ਉਨ੍ਹਾਂ ਨੂੰ ਸੜਕ ਵਿਚਾਲੇ ਪੂਰੀ ਫਿਲਮੀ ਸੀਨ ਵਾਂਗ ਘੇਰ ਲਿਆ ਤੇ ਉਨ੍ਹਾਂ ਉੇਤੇ ਪਿਸਤੌਲ ਤਾਣ ਲਿਆ। ਫਿਰ ਉਨ੍ਹਾਂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ।
ਵੇਖੋ ਵੀਡੀਓ-