ਹੁਸ਼ਿਆਰਪੁਰ ‘ਚ ਗੈਂਗਵਾਰ, 2 ਗਰੁੱਪਾਂ ‘ਚ ਚੱਲੀਆਂ ਗੋਲੀਆਂ, 1 ਬਦਮਾਸ਼ ਦੀ ਮੌਤ

0
1131

ਹੁਸ਼ਿਆਰਪੁਰ | ਇਥੇ ਇਕ ਖੌਫਨਾਕ ਵਾਰਦਾਤ ਵਾਪਰੀ। ਹੁਸ਼ਿਆਰਪੁਰ ਵਿਚ ਗੈਂਗਸਟਰਾਂ ਵਿਚਾਲੇ ਗੋਲੀਬਾਰੀ ਹੋਈ। 2 ਗਰੁੱਪਾਂ ‘ਚ ਗੋਲੀਆਂ ਚੱਲੀਆਂ। ਸਾਜਨ ਨਾਂ ਦੇ 1 ਬਦਮਾਸ਼ ਦੀ ਮੌਤ ਹੋ ਗਈ। 2 ਵਿਅਕਤੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਗੋਲੀਆਂ ਸ਼ਰੇਆਮ ਚੱਲੀਆਂ। ਚੰਨਾ ਨਾਂ ਦਾ ਸ਼ਖਸ ਗੰਭੀਰ ਜ਼ਖਮੀ ਹੈ।

Gurugram: Botched abortion leads to woman's death, case filed - Hindustan  Times

ਇਕ-ਦੂਜੇ ਉਤੇ ਕਈ ਰਾਊਂਡ ਗੋਲੀਆਂ ਚਲਾਈਆਂ। ਪਿਪਲਵਾਲ ਵਿਚ ਇਹ ਘਟਨਾ ਵਾਪਰੀ। ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਘਟਨਾ ਤੋਂ ਪੁਲਿਸ ਉਥੇ ਪਹੁੰਚ ਚੁੱਕੀ ਹੈ।