ਡੈਂਟਿਸਟ ਤੋਂ ਹੈਲਥ ਮਿਨੀਸਟਰ ਤੇ ਫਿਰ ਭ੍ਰਿਸ਼ਟਾਚਾਰੀ ਬਣੇ ਡਾ. ਵਿਜੇ ਸਿੰਗਲਾ ਦੀ ਵੇਖੋ ਪੂਰੀ ਕਹਾਣੀ

0
8215

ਮਾਨਸਾ/ਚੰਡੀਗੜ੍ਹ | ਕੁਝ ਮਹੀਨਿਆਂ ਵਿੱਚ ਹੀ ਡਾ. ਵਿਜੇ ਸਿੰਗਲਾ ਸਧਾਰਨ ਇਨਸਾਨ ਤੋਂ ਪੰਜਾਬ ਦੇ ਮੰਤਰੀ ਬਣੇ ਅਤੇ ਹੁਣ ਜੇਲ ਚਲੇ ਗਏ ਹਨ।

ਮਾਨਸਾ ਦੇ ਰਹਿਣ ਵਾਲੇ ਡਾ. ਵਿਜੇ ਸਿੰਗਲਾ ਡੈਂਟਿਸਟ ਹਨ। ਕਾਂਗਰਸੀ ਉਮੀਦਵਾਰ ਸਿੱਧੂ ਮੂਸੇਵਾਲਾ ਨੂੰ ਹਰਾ ਕੇ ਮਸ਼ਹੂਰ ਹੋਏ ਸਨ। ਪਾਰਟੀ ਨੇ ਸਿਹਤ ਮੰਤਰੀ ਬਣਾਇਆ ਪਰ ਅੱਜ ਜੇਲ ਦੀਆਂ ਸਲਾਖਾਂ ਪਿੱਛੇ ਬੈਠੇ ਹਨ।

ਸਿੰਗਲਾ ਦੀ ਫਰਸ਼ ਤੋਂ ਅਰਸ਼ ਅਤੇ ਫਿਰ ਜੇਲ ਤੱਕ ਦੀ ਕਹਾਣੀ ਕਾਫੀ ਦਿਲਚਸਪ ਹੈ।

ਵੇਖੋ ਵੀਡੀਓ…

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin