ਮੁੁੰਬਈ ਐਕਸਪ੍ਰੈਸ ‘ਚ ਫਾਇਰਿੰਗ, ASI ਸਣੇ ਚਾਰ ਲੋਕਾਂ ਦੀ ਮੌਤ

0
422

ਮੁੰਬਈ| ਮੁੰਬਈ ਐਕਸਪ੍ਰੈੱਸ ਵਿਚ ਫਾਇਰਿੰਗ ਹੋਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਵਿਚ ਇਕ ਏਐਸਆਈ ਵੀ ਮਾਰਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਜੈਪੁਰ ਤੋਂ ਮੁੰਬਈ ਜਾਣ ਵਾਲੀ ਐਕਸਪ੍ਰੈਸ ਰੇਲਗੱਡੀ ਵਿਚ ਵਾਪਰੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਫਾਇਰਿੰਗ ਇਕ ਕਾਂਸਟੇਬਲ ਵਲੋਂ ਕੀਤੀ ਗਈ ਹੈ।