ਪੰਜਾਬਤਰਨਤਾਰਨMoreਮੀਡੀਆਮੁੱਖ ਖਬਰਾਂਵਾਇਰਲ ਤਰਨਤਾਰਨ ‘ਚ ਧਾਰਮਿਕ ਸਮਾਗਮ ਦੌਰਾਨ ਟੁੱਟੀ ਸਟੇਜ, ਸੰਗਤਾਂ ਜ਼ਖਮੀ By Admin - May 22, 2023 0 976 Share FacebookTwitterPinterestWhatsApp ਤਰਨਤਾਰਨ। ਤਰਨਤਾਰਨ ‘ਚ ਧਾਰਮਿਕ ਸਮਾਗਮ ਦੌਰਾਨ ਅਚਾਨਕ ਸਟੇਜ ਟੁੱਟ ਗਈ। ਇਹ ਘਟਨਾ ਗੁਰਦੁਆਰਾ ਝਾੜ ਸਾਹਿਬ ਦੀ ਦੱਸੀ ਜਾ ਰਹੀ ਹੈ। ਇਸ ਦੌਰਾਨ ਸੰਗਤਾਂ ਜ਼ਖਮੀ ਹੋ ਗਈਆਂ। ਜਥੇਬੰਦੀਆਂ ਦੇ ਆਗੂਆਂ ਦੀ ਵੱਡੀ ਗਿਣਤੀ ਵਿਚ ਜਾਣ ਕਾਰਨ ਸਟੇਜ ਡਿੱਗ ਗਈ।