ਡੀਪੀਆਰਓ ਪਟਿਆਲਾ ਹਾਕਮ ਥਾਪਰ ਦੇ ਪਿਤਾ ਦਾ ਸ਼ਰਧਾਂਜਲੀ ਸਮਾਗਮ 22 ਨੂੰ

0
2200

ਜਲੰਧਰ, 21 ਮਾਰਚ | ਡੀਪੀਆਰਓ ਪਟਿਆਲਾ ਹਾਕਮ ਥਾਪਰ ਦੇ ਪਿਤਾ ਸ਼੍ਰੀ ਸਰਵਣ ਦਾ ਨਮਿਤ ਸ਼ਰਧਾਂਜਲੀ ਸਮਾਰੋਹ ਮਿਤੀ 22 ਮਾਰਚ 2024 ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਪਿੰਡ ਉਮਰਵਾਲ ਬਿੱਲਾ, ਤਹਿ. ਨਕੋਦਰ, ਜ਼ਿਲਾ ਜਲੰਧਰ ਵਿਖੇ ਹੋਵੇਗਾ।