ਪੰਜਾਬ ‘ਚ ਕੋਰੋਨਾ ਨਾਲ ਹੁਣ ਤੱਕ 48 ਮੌਤਾਂ, ਐਕਟਿਵ ਕੇਸ 279 – ਵੇਖੋ ਪੂਰੀ ਜ਼ਿਲ੍ਹਾ ਵਾਰ ਰਿਪੋਰਚ

0
2840

ਚੰਡੀਗੜ੍ਹ. ਪੰਜਾਬ ਵਿੱਚ ਕਲ ਦੇਰ ਸ਼ਾਮ ਨੂੰ ਸਿਹਤ ਵਿਭਾਗ ਵਲੋਂ ਮਿਲੀ ਰਿਪੋਰਟ ਮੁਤਾਬਿਕ ਹੁਣ ਸੂਬੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ 279 ਹੈ। ਕੋਰੋਨਾ ਕਾਰਨ ਸੂਬੇ ਵਿਚ ਹੁਣ ਤੱਕ 48 ਮੌਤਾਂ ਹੋਈਆਂ ਹਨ। ਇਨ੍ਹਾਂ ਵਿਚੋਂ ਇਕ ਵਿਅਕਤੀ ਦੀ ਅੱਜ ਸਵੇਰੇ ਜਲੰਧਰ ਵਿੱਚ ਮੌਤ ਹੋਈ ਹੈ। ਹੁਣ ਤੱਕ ਕੁਲ 2342 ਪਾਜੀਟਿਵ ਕੇਸ ਸਾਹਮਣੇ ਆਏ ਹਨ। ਜਿੰਨਾ ਵਿਚੋਂ 2017 ਠੀਕ ਹੋ ਕੇ ਘਰ ਪਰਤ ਚੁੱਕੇ ਹਨ।

ਮੀਡੀਆ ਬੁਲੇਟਿਨ-(ਕੋਵਿਡ-19)

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1.ਲਏ ਗਏ ਨਮੂਨਿਆਂ ਦੀ ਗਿਣਤੀ96329
2.ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ2342
5.ਠੀਕ ਹੋਏ ਮਰੀਜ਼ਾਂ ਦੀ ਗਿਣਤੀ2017
6.ਐਕਟਿਵ ਕੇਸ279
8.ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ02
9.ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ01 
10.ਮ੍ਰਿਤਕਾਂ ਦੀ ਕੁੱਲ ਗਿਣਤੀ46

02-06-2020 ਨੂੰ ਰਿਪੋਰਟ ਕੀਤੇ ਪਾਜ਼ੀਟਿਵ ਮਾਮਲੇ-41

ਜ਼ਿਲ੍ਹਾਮਾਮਲਿਆਂ ਦੀ ਗਿਣਤੀ*ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ       ਹੋਰਟਿੱਪਣੀ
ਲੁਧਿਆਣਾ04 2 ਪਾਜੇਟਿਵ ਕੇਸ ਦੇ ਸੰਪਰਕ। 2 ਨਵੇਂ ਕੇਸ 
ਐਸਬੀਐਸ ਨਗਰ011 ਨਵਾਂ ਕੇਸ  
ਅੰਮ੍ਰਿਤਸਰ021 ਨਵਾਂ ਕੇਸ1 ਨਵੇਂ ਕੇਸ (ਆਈਐਲਆਈ) 
ਸੰਗਰੂਰ064 ਨਵੇਂ ਕੇਸ1 ਪਾਜੇਟਿਵ ਕੇਸ ਦੇ ਸੰਪਰਕ1 ਨਵਾਂ ਕੇਸ (ਆਂਗਨਵਾੜੀ ਵਰਕਰ) 
ਪਟਿਆਲਾ011 ਨਵਾਂ ਕੇਸ (ਵਿਦੇਸ਼ਾਂ ਤੋਂ ਪਰਤੇ)  
ਫਤਿਹਗੜ੍ਹ ਸਾਹਿਬ011 ਨਵਾਂ ਕੇਸ  
ਜਲੰਧਰ113 ਨਵੇਂ ਕੇਸ (ਵਿਦੇਸ਼ਾਂ ਤੋਂ ਪਰਤੇ)8 ਪਾਜੇਟਿਵ ਕੇਸ ਦੇ ਸੰਪਰਕ 
ਮੋਗਾ022 ਨਵੇਂ ਕੇਸ  
ਕਪੂਰਥਲਾ02 ਨਵੇਂ ਕੇਸ (ਕੈਦੀ) 
ਗੁਰਦਾਸਪੁਰ02 ਨਵੇਂ ਕੇਸ (ਕੈਦੀ) 
ਪਠਾਨਕੋਟ081 ਨਵਾਂ ਕੇਸ (ਵਿਦੇਸ਼ਾਂ ਤੋਂ ਪਰਤੇ)4 ਪਾਜੇਟਿਵ ਕੇਸ ਦੇ ਸੰਪਰਕ2 ਨਵੇਂ ਕੇਸ (ਸਵੈ ਰਿਪੋਰਟ)1 ਨਵਾਂ ਕੇਸ (ਆਈਐਲਆਈ) 
ਫਰੀਦਕੋਟ011 ਨਵਾਂ ਕੇਸ (ਵਿਦੇਸ਼ਾਂ ਤੋਂ ਪਰਤੇ)  

ਜ਼ਿਲ੍ਹਾ ਵਾਰ ਰਿਪੋਰਟ

ਲੜੀ ਨੰ: ਜ਼ਿਲ੍ਹਾਪੁਸ਼ਟੀ ਹੋਏਕੇਸਾਂ ਦੀਗਿਣਤੀਕੁੱਲ ਐਕਟਿਵ ਕੇਸਠੀਕ ਹੋਏ ਮਰੀਜ਼ਾਂ ਦੀ  ਗਿਣਤੀਮੌਤਾਂ ਦੀ ਗਿਣਤੀ
1.ਅੰਮ੍ਰਿਤਸਰ388713107
2.ਜਲੰਧਰ256402099
3.ਤਰਨਤਾਰਨ15741530
4.ਲੁਧਿਆਣਾ200401519
5.ਗੁਰਦਾਸਪੁਰ14061313
6.ਐਸ.ਬੀ.ਐਸ. ਨਗਰ10431001
7.ਐਸ.ਏ.ਐਸ. ਨਗਰ113101003
8.ਪਟਿਆਲਾ123151062
9.ਹੁਸ਼ਿਆਰਪੁਰ130131125
10.ਸੰਗਰੂਰ10211910
11.ਮੁਕਤਸਰ660660
12.ਮੋਗਾ645590
13.ਰੋਪੜ7010591
14.ਫ਼ਤਹਿਗੜ੍ਹ ਸਾਹਿਬ647570
15.ਫ਼ਰੀਦਕੋਟ632610
16.ਫ਼ਿਰੋਜਪੁਰ460451
17.ਫ਼ਾਜਿਲਕਾ442420
18.ਬਠਿੰਡਾ496430
19.ਮਾਨਸਾ320320
20.ਪਠਾਨਕੋਟ6929373
21.ਕਪੂਰਥਲਾ382333
22.ਬਰਨਾਲਾ243201
 ਕੁੱਲ2342279201748