ਫਗਵਾੜਾ ਦੇ ਪਿੰਡ ਬਘਾਨਾ ‘ਚ ਢਾਬੇ ਦੇ ਮਾਲਕ ਦਾ ਕਤਲ

    0
    427

    ਫਗਵਾੜਾ. ਪੰਜਾਬ ਦੇ ਫਗਵਾੜਾ ਤੋਂ ਇਕ ਵੱਡੀ ਖਬਰ ਹੈ ਕਿ ਇੱਥੇ ਇਕ ਢਾਬੇ ਦੇ ਮਾਲਕ ਦਾ ਕਤਲ ਕਰ ਦਿੱਤਾ ਗਿਆ ਹੈ। ਬੀਤੀ ਰਾਤ ਕੁੱਝ ਲੋਕਾਂ ਦਾ ਢਾਬਾ ਚਲਾਉਣ ਵਾਲੇ ਨਿਰਵੈਰ ਸਿੰਘ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਤੇ ਉਹਨਾਂ ਨੇ ਨਿਰਵੈਰ ਸਿੰਘ ਦੇ ਨਾਲ ਬੁਰੀ ਤਰਾਂ ਕੁੱਟ ਮਾਰ ਕੀਤੀ। ਗੰਭੀਰ ਹਾਲਤ ਵਿੱਚ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।