ਜਲੰਧਰ ‘ਚ ਮੌਤਾਂ ਦੀ ਗਿਣਤੀ ‘ਚ ਹੋਇਆ ਵਾਧਾ, ਰੋਜ਼ ਹੋ ਰਹੀਆਂ 5 ਮੌਤਾਂ, ਪੜ੍ਹੋ 166 ਮਰੀਜ਼ਾਂ ਦੇ ਇਲਾਕਿਆਂ ਦੀ ਡਿਲੇਟ

0
1235

ਜਲੰਧਰ . ਜਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਸ਼ਨੀਵਾਰ ਨੂੰ ਵੀ 5 ਮੌਤਾਂ ਸਮੇਤ ਕੋਰੋਨਾ ਦੇ 166 ਨਵੇ ਕੇਸ ਮਿਲੇ ਹਨ। ਇਹਨਾਂ ਮਰੀਜ਼ ਦੇ ਮਿਲਣ ਕਾਰਨ ਜਲੰਧਰ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 6239 ਹੋ ਗਈ ਹੈ। ਜਲੰਧਰ ਵਿਚ ਹੁਣ ਤੱਕ ਕੋਰੋਨਾ ਨਾਲ 160 ਮੌਤਾਂ ਹੋ ਚੁੱਕੀਆਂ ਹਨ। ਹੁਣ ਕੇਸ ਵੱਧਣ ਦੇ ਨਾਲ ਮੌਤਾਂ ਦੀ ਗਿਣਤੀ ਵਿਚ ਵੀ ਵਾਧਾ ਹੋ ਰਿਹਾ ਹੈ।

ਰਾਹਤ ਦੀ ਖਬਰ ਇਹ ਵੀ ਹੈ ਕਿ ਸ਼ਨੀਵਾਰ ਨੂੰ ਕੋਰੋਨਾ ਦੇ 163 ਮਰੀਜ ਠੀਕ ਵੀ ਹੋਏ ਹਨ। ਜਿਲ੍ਹੇ ਵਿਚ ਹੁਣ 2014 ਐਕਟਿਵ ਕੇਸ ਹਨ।

ਮੋਹਨ ਵਿਹਾਰ ਲੱਧੇਵਾਲੀ
ਤਿਲਕ ਨਗਰ
ਧੋਬੀ ਮੁਹੱਲਾ
ਸੁਭਾਸ਼ ਨਗਰ
ਸ਼ਿਵਰਾਜ ਗੰਜ
ਬੱਤਰਾ ਹਸਪਤਾਲ
ਸਲੇਮਪੁਰ ਮੁਸਲਮਾਨਾਂ
ਸੂਰਾਂਨੁੱਸੀ
ਸੁੱਖਾ ਤਲਾਬ ਕਰਤਾਰਪੁਰ
ਪਿੰਡ ਹਰੀਪੁਰ
ਪ੍ਰਤਾਪਪੁਰਾ
ਦੀਪ ਨਗਰ (ਜਲੰਧਰ ਕੈਂਟ)
ਜਲੰਧਰ ਕੈਂਟ
ਗ੍ਰੀਨ ਐਵੀਨਿਊ
ਗ੍ਰੀਨ ਮਾਡਲ ਟਾਊਨ
ਪਿੰਡ ਲਿੱਦੜਾਂ
ਸੁੱਚੀ ਪਿੰਡ
ਗੁਰੂ ਰਵਿਦਾਸ ਨਗਰ
ਛੋਟੀ ਬਾਰਾਦਰੀ
ਲਕਸ਼ਮੀਪੁਰਾ
ਦੁਸ਼ਹਿਰਾ ਗਰਾਊਂਡ
ਗੁਰੂ ਨਾਨਕ ਨਗਰ
ਸ਼ਹੀਦ ਉਧਮ ਸਿੰਘ ਨਗਰ
ਸੇਠ ਹੁਕਮ ਚੰਦ ਕਾਲੋਨੀ
ਗੁਰੂ ਨਾਨਕ ਪੁਰਾ
ਹਾਊਸਿੰਗ ਬੋਰਡ ਕਾਲੋਨੀ
ਕਰੋਲ ਬਾਗ
ਰੇਰੂ ਪਿੰਡ
ਪਿੰਡ ਤਲਵੰਡੀ
ਰੋਜ਼ ਪਾਰਕ
ਦਿਲਬਾਗ ਨਗਰ
ਲਾਜ ਪੱਤ ਨਗਰ
ਪਿੰਡ ਹਾਜੀਪੁਰ

ਫਿਲੌਰ
ਰਵਿੰਦਰ ਨਗਰ
ਗਾਂਧੀ ਕੈਂਪ
ਗੁਰੂ ਰਾਮਦਾਸ ਨਗਰ
ਹਿਮਾਚਲ ਐਵੀਨਿਊ ਲੱਧੇਵਾਲੀ
ਅਸ਼ੋਕ ਵਿਹਾਰ
ਨਿਊ ਅਮਰ ਨਗਰ
ਪੀ.ਪੀ ਸੀ.ਬੀ ਦਫ਼ਤਰ ਫੋਕਲ ਪੁਆਇੰਟ
ਅਰਬਨ ਅਸਟੇਟ
ਸ਼ਾਹਕੋਟ
ਮਾਡਲ ਟਾਊਨ
ਪਿੰਡ ਧੰਨੋਵਾਲੀ
ਗੌਤਮ ਨਗਰ ਬਸਤੀ ਬਾਵਾ ਖੇਲ
ਪਿੰਡ ਤੱਲ੍ਹਵਣ
ਭਾਰਗੋ ਕੈਂਪ
ਫ੍ਰੈਡਸ ਕਾਲੋਨੀ
ਸਰਾਏ ਖਾਸ
ਗੁਰੂ ਦੇਵ ਕਾਲੋਨੀ
ਲੋਹੀਆਂ ਖਾਸ
ਇਸਲਾਮ ਗੰਜ
ਗੋਪਾਲ ਨਗਰ
ਮੁਹੱਲਾ ਨੰਬਰ 2 ( ਜਲੰਧਰ ਕੈਂਟ)
ਸੂਰਿਯਾ ਐਨਕਲੇਵ
ਲਾਜਪਤ ਨਗਰ
ਮੁਹੱਲਾ ਚਿੰਤਪੁਰਨੀ(ਗੜ੍ਹਾ)
ਵਿਸ਼ਕਰਮਾ ਮਾਰਕਿਟ
ਸ਼ਹੀਦ ਉਧਮ ਸਿੰਘ ਨਗਰ
ਸੇਠ ਹੁਕਮ ਚੰਦ ਕਾਲੋਨੀ
ਕ੍ਰਿਸ਼ਨਾ ਨਗਰ
ਆਦਰਸ਼ ਨਗਰ
ਦਕੋਹਾ
ਸੈਂਟਰਲ ਟਾਊਨ
ਜਸਵੰਤ ਨਗਰ
ਸਰਸਵਤੀ ਵਿਹਾਰ
ਗੋਬਿੰਦ ਨਗਰ
ਨਿਊ ਗੁਰੂ ਅਮਰਦਾਸ ਨਗਰ
ਵਰਿਆਮ ਨਗਰ
ਆਦਮਪੁਰ
ਨਿਊ ਜਵਾਹਰ ਨਗਰ