ਜਲੰਧਰ | ਚੱਢਾ ਮੋਬਾਈਲ ਹਾਊਸ ਫਗਵਾੜਾ ਗੇਂਟ ਜਲੰਧਰ ਦੇ ਮਾਲਕ ਵਿਕਾਸ ਚੱਢਾ ਦੇ ਬੇਟੇ ਹਿਮਾਂਸ਼ੂ ਚੱਢਾ ਦਾ ਅੱਜ ਦੇਹਾਂਤ ਹੋ ਗਿਆ ਹੈ।
ਹਿਮਾਂਸ਼ੂ ਚੱਢਾ 23 ਸਾਲ ਦੇ ਸਨ। ਪਿੱਛਲੇ ਕੁਝ ਦਿਨਾਂ ਤੋਂ ਉਹ ਬਿਮਾਰ ਚੱਲ ਰਹੇ ਸੀ। ਅੱਜ ਉਹਨਾਂ ਦਾ ਹਰਨਾਮਦਾਸ਼ ਦੇ ਸਮਸ਼ਾਨਘਾਟ ਵਿਚ ਦੁਪਹਿਰ 12 ਵਜੇ ਸੰਸਕਾਰ ਕੀਤਾ ਜਾਵੇਗਾ।
ਚੱਢਾ ਪਰਿਵਾਰ ਦੇ ਦੁੱਖ ਵਿਚ ਵਿਧਾਇਕ ਰਾਜਿੰਦਰ ਬੇਰੀ, ਬਾਵਾ ਹੈਨਰੀ, ਸ਼ੁਸੀਲ ਰਿੰਕੂ, ਸਾਬਕਾ ਵਿਧਾਇਕ ਕੇ ਡੀ ਭੰਡਾਰੀ, ਰਿੱਕੀ ਸਹਿਗਲ ਵਿਚ ਸਰੀਕ ਹੋਏ।