ਜਲੰਧਰ ਨਗਰ ਨਿਗਮ ਵਲੋਂ ਪ੍ਰਤਾਪ ਬਾਗ ਅਤੇ ਚਰਨਜੀਤ ਪੂਰਾ ‘ਚ ਗੈਰਕਾਨੂੰਨੀ ਉਸਾਰੀਆਂ ‘ਤੇ ਚਲਾਈ ਗਈ ਡਿੱਚ

0
831

ਜਲੰਧਰ. ਲੌਕਡਾਊਨ ਅਤੇ ਕਰਫਿਊ ਦੋਰਾਨ ਸ਼ਹਿਰ ਵਿੱਚ ਕੀਤੀਆਂ ਗਈਆਂ ਗੈਰਕਾਨੂੰਨੀ ਉਸਾਰੀਆਂ ਦੇ ਖਿਲਾਫ ਨਿਗਮ ਪ੍ਰਸ਼ਾਸਨ ਨੇ ਸਖਤੀ ਬਰਤਨੀ ਸ਼ੁਰੂ ਕਰ ਦਿੱਤੀ ਹੈ। ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵਲੋਂ ਅੱਜ ਕਈ ਗੈਰ ਕਾਨੂੰਨੀ ਉਸਾਰੀਆਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਗਿਆ।

ਨਗਰ ਨਿਗਮ ਦੀ ਇਕ ਟੀਮ ਵਲੋਂ ਚਰਨਜੀਤ ਪੂਰਾ ਅਤੇ ਇਕ ਟੀਮ ਵਲੋਂ ਪ੍ਰਤਾਪ ਬਾਗ ਵਿਚ ਬਣੀ ਗੈਰ ਕਾਨੂੰਨੀ ਉਸਾਰੀਆਂ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ। ਨਿਗਸ ਦੀ ਇਸ ਕਾਰਵਾਈ ਵਿੱਚ ਹੋਰ ਵੀ ਕਈ ਗੈਰ ਕਾਨੂੰਨੀ ਇਮਾਰਤਾਂ ਆ ਸਕਦੀਆਂ ਹਨ, ਜਿੰਨ੍ਹਾਂ ਉੱਤੇ ਨਿਗਮ ਟੀਮ ਕਾਰਵਾਈ ਕਰੇਗੀ।

(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ96467-33001ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ www.fb.com/jalandharbulletin ਪੇਜ ਲਾਇਕ ਕਰੋ ਅਤੇ ਫੇਸਬੁਕ ਗਰੁੱਪ ਨਾਲ ਜੁੜੋ)