ਪੰਜਾਬ ‘ਚ ਕੋਰੋਨਾ ਨਾਲ 35 ਮੌਤਾਂ, ਸ਼ਕੀ ਮਾਮਲੇ ਵੱਧ ਕੇ 51812 ਤੱਕ ਪਹੁੰਚੇ

0
1574

ਚੰਡੀਗੜ੍ਹ. ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਸਿਹਤ ਵਿਭਾਗ ਵਲੋਂ ਬੀਤੀ ਦੇਰ ਰਾਤ ਜਾਰੀ ਰਿਪੋਰਟ ਮੁਤਾਬਿਕ ਹੁਣ ਤਕ ਸੂਬੇ ਵਿੱਚ 35 ਮੌਤਾਂ ਹੋ ਚੁੱਕਿਆਂ ਹਨ। ਸ਼ਕੀ ਮਾਮਲੇ ਵੱਧ ਕੇ 51812 ਤੱਕ ਪਹੁੰਚ ਗਏ ਹਨ। 2364 ਮਰੀਜਾਂ ਦੀ ਰਿਪੋਰਟ ਦੀ ਉਡੀਕ ਹੈ। ਅੰਮ੍ਰਿਤਸਰ 307 ਮਾਮਲਿਆਂ ਨਾਲ ਸੂਬੇ ਵਿੱਚ ਸਭ ਤੋਂ ਉਪਰ ਹੈ।

ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1.ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ51812
2.ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ51812
3.ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ1964
4.ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ47484
5.ਰਿਪੋਰਟ ਦੀ ਉਡੀਕ ਹੈ2364
6.ਠੀਕ ਹੋਏ ਮਰੀਜ਼ਾਂ ਦੀ ਗਿਣਤੀ1366
7.ਐਕਟਿਵ ਕੇਸ563
8.ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ01
9.ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ01 
10.ਮ੍ਰਿਤਕਾਂ ਦੀ ਕੁੱਲ ਗਿਣਤੀ35

17-05-2020 ਨੂੰ ਰਿਪੋਰਟ ਕੀਤੇ ਪਾਜ਼ੀਟਿਵ ਮਾਮਲੇ

ਜ਼ਿਲ੍ਹਾਮਾਮਲਿਆਂ ਦੀ ਗਿਣਤੀ*ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ       ਹੋਰਟਿੱਪਣੀ
ਲੁਧਿਆਣਾ5 5ਨਵੇਂ ਕੇਸ 
ਐਸ.ਬੀ.ਐਸ. ਨਗਰ32 ਨਵੇਂ ਕੇਸ(ਵਿਦੇਸ਼ ਤੋਂ ਪਰਤੇ)1 ਨਵਾਂ ਕੇਸ 
ਅੰਮ੍ਰਿਤਸਰ63 ਨਵੇਂ ਕੇਸ(ਵਿਦੇਸ਼ ਤੋਂ ਪਰਤੇ)3  ਨਵੇਂ ਕੇਸ 
ਫ਼ਰੀਦਕੋਟ44ਨਵੇਂ ਕੇਸ  

ਜ਼ਿਲ੍ਹਾਵਾਰ ਡਿਸਚਾਰਜ ਹੋਏ ਮਰੀਜ਼

ਲੜੀ ਨੰ: ਜ਼ਿਲ੍ਹਾਠੀਕ ਅਤੇ ਡਿਸਚਾਰਜ ਹੋਏ ਮਰੀਜ਼ਾਂ ਦੀ ਗਿਣਤੀ
1.ਅੰਮ੍ਰਿਤਸਰ0
2.ਜਲੰਧਰ18
3.ਤਰਨਤਾਰਨ0
4.ਲੁਧਿਆਣਾ0
5.ਗੁਰਦਾਸਪੁਰ0
6.ਐਸ.ਬੀ.ਐਸ. ਨਗਰ0
7.ਐਸ.ਏ.ਐਸ. ਨਗਰ0
8.ਪਟਿਆਲਾ5
9.ਹੁਸ਼ਿਆਰਪੁਰ0
10.ਸੰਗਰੂਰ0
11.ਮੁਕਤਸਰ36
12.ਮੋਗਾ0
13.ਰੋਪੜ5
14.ਫ਼ਤਹਿਗੜ੍ਹ ਸਾਹਿਬ0
15.ਫ਼ਰੀਦਕੋਟ34
16.ਫ਼ਿਰੋਜਪੁਰ0
17.ਫ਼ਾਜਿਲਕਾ0
18.ਬਠਿੰਡਾ11
19.ਮਾਨਸਾ0
20.ਪਠਾਨਕੋਟ0
21.ਕਪੂਰਥਲਾ0
22.ਬਰਨਾਲਾ0
 ਕੁੱਲ109

ਜ਼ਿਲ੍ਹਾ ਵਾਰ ਕੁੱਲ ਮਾਮਲੇ

ਲੜੀ ਨੰ: ਜ਼ਿਲ੍ਹਾਪੁਸ਼ਟੀ ਹੋਏਕੇਸਾਂ ਦੀਗਿਣਤੀਕੁੱਲ ਐਕਟਿਵ ਕੇਸਠੀਕ ਹੋਏ ਮਰੀਜ਼ਾਂ ਦੀ  ਗਿਣਤੀਮੌਤਾਂ ਦੀ ਗਿਣਤੀ
1.ਅੰਮ੍ਰਿਤਸਰ30782954
2.ਜਲੰਧਰ207691335
3.ਤਰਨਤਾਰਨ15469850
4.ਲੁਧਿਆਣਾ144108297
5.ਗੁਰਦਾਸਪੁਰ12231163
6.ਐਸ.ਬੀ.ਐਸ. ਨਗਰ10637681
7.ਐਸ.ਏ.ਐਸ. ਨਗਰ1024953
8.ਪਟਿਆਲਾ10015832
9.ਹੁਸ਼ਿਆਰਪੁਰ923854
10.ਸੰਗਰੂਰ8834540
11.ਮੁਕਤਸਰ6523420
12.ਮੋਗਾ591580
13.ਰੋਪੜ6035241
14.ਫ਼ਤਹਿਗੜ੍ਹ ਸਾਹਿਬ5646100
15.ਫ਼ਰੀਦਕੋਟ5920390
16.ਫ਼ਿਰੋਜਪੁਰ440431
17.ਫ਼ਾਜਿਲਕਾ444400
18.ਬਠਿੰਡਾ414370
19.ਮਾਨਸਾ3222100
20.ਪਠਾਨਕੋਟ2913151
21.ਕਪੂਰਥਲਾ325252
22.ਬਰਨਾਲਾ210201
 ਕੁੱਲ1964563136635

·       ਅੰਤਿਮ ਜ਼ਿਲ੍ਹਾਵਾਰ ਆਂਕੜੇ ਜ਼ਿਲ੍ਹਿਆਂ ਦੇ ਸ਼ਿਫਟਿੰਗ/ਡੁਪਲੀਕੇਟ ਕੇਸਾਂ ਕਾਰਨ ਵਿਭਿੰਨ ਹੋ ਸਕਦੇ ਹਨ।