ਜਲੰਧਰ ‘ਚ ਸ਼ਹਿਰ ਤੋਂ ਪਿੰਡਾ ਤੱਕ ਫੈਲਿਆ ਕੋਰੋਨਾ, ਇਨ੍ਹਾਂ ਇਲਾਕੇ ‘ਚੋਂ ਅੱਜ ਆਏ ਨੇ 43 ਮਰੀਜ਼

0
2528

ਜਲੰਧਰ . ਜਲੰਧਰ ਜਿਲ੍ਹੇ ਵਿਚ ਕੋਰੋਨਾ ਸ਼ਹਿਰ ਦੇ ਮਹੁੱਲਿਆਂ ਤੋਂ ਲੈ ਕੇ ਪਿੰਡਾਂ ਦੀਆਂ ਸੱਥਾਂ ਤੱਕ ਪਹੁੰਚ ਚੁੱਕਿਆ ਹੈ। ਬੁੱਧਵਾਰ ਨੂੰ 43 ਕੇਸ ਸਾਹਮਣੇ ਆਏ। ਪੜ੍ਹੋ ਉਹਨਾਂ ਦੇ ਡਿਲੇਟ

ਸ਼ਹਿਰ ਖੇਤਰ

  • ਨਿਊ ਉਪਕਾਰ ਨਗਰ-7 ਮਰੀਜ਼
  • ਪੀਏਪੀ ਕੰਪਲੈਕਸ
  • ਗੁਜ਼ਰਾਲ ਨਗਰ
  • ਰਾਜਾ ਗਾਰਡਨ
  • ਅਵਤਾਰ ਨਗਰ
  • ਕਾਲੀਆਂ ਕਾਲੋਨੀ- 2 ਮਰੀਜ਼
  • ਸੰਤੋਖਪੁਰਾ
  • ਅਲੀ ਮਹੁੱਲਾ
  • ਲੰਮਾ ਪਿੰਡ
  • ਮੋਹਨ ਵਿਹਾਰ
  • ਚੁੱਗਿਟੀ
  • ਏਕਤਾ ਨਗਰ
  • ਰਾਮਾਮੰਡੀ
  • ਦਸਮੇਸ਼ ਨਗਰ

ਦੇਹਾਤ ਦੇ ਇਲਾਕੇ

  • ਅੱਡਾ ਮਹਿਤਪੁਰ
  • ਨਕੋਦਰ ਦਾ ਗੁਰੂ ਨਾਨਕਪੁਰਾ ਮਹੁੱਲ਼ਾ
  • ਪਿੰਡ ਚੂਹੜਵਾਲੀ
  • ਲੇਸੜੀਵਾਲ
  • ਪਧਿਆਣਾ
  • ਜੰਡੂਸਿੰਘਾ
  • ਆਦਮਪੁਰ
  • ਕਰਤਾਰਪੁਰ
  • ਬੜਾ ਪਿੰਡ
  • ਮੰਡ
  • ਕਾਕੀ ਪਿੰਡ

ਅੱਜ ਦੇ 43 ਕੇਸਾਂ ਵਿਚ ਬੱਚੇ, ਔਰਤਾਂ ਤੇ ਬਜ਼ੁਰਗ ਸ਼ਾਮਲ ਹਨ। ਹੁਣ ਜਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਮਰੀਜਾਂ ਦੀ ਗਿਣਤੀ 650 ਹੋ ਗਈ ਹੈ।

ਜਲੰਧਰ ਦਾ ਹਰ ਅਪਡੇਟ ਸਿੱਧਾ ਮੋਬਾਈਲ ਤੇ

• ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ।
• Whatsapp ਗਰੁੱਪ ਨਾਲ ਜੁੜਣ ਲਈ ਲਿੰਕ ‘ਤੇ ਕਲਿੱਕ ਕਰੋ।
• ਜਲੰਧਰ ਬੁਲੇਟਿਨ ਦੇ ਫੇਸਬੁਕ ਗਰੁੱਪ ਨਾਲ ਵੀ ਜ਼ਰੂਰ ਜੁੜੋ।

(Sponsored : ਜਲੰਧਰ ‘ਚ ਸਭ ਤੋਂ ਸਸਤੇ ਬੈਗ ਅਤੇ ਟ੍ਰੈਵਲਿੰਗ ਸੂਟਕੇਸ ਖਰੀਦਣ ਲਈ ਸੰਪਰਕ ਕਰੋ 9646-786-001, Address : 28, Vivek Nagar, Guru Gobind Singh Avenue Road, Jalandhar City)