ਜਲੰਧਰ ‘ਚ ਕੋਰੋਨਾ ਦਾ ਅੰਕੜਾ 12000 ਤੋਂ ਪਾਰ, ਸਰਕਾਰ ਆਉਣ ਵਾਲੇ ਸਮੇਂ ‘ਚ ਅਲਰਟ ਰਹਿਣ ਨੂੰ ਕਿਹਾ

0
892

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਅੱਜ ਹੀ ਕੋਰੋਨਾ ਦੇ 203 ਨਵੇਂ ਕੇਸ ਸਾਹਮਣਾ ਆਏ ਹਨ। 203 ਮਰੀਜ਼ਾਂ ਦੇ ਆਉਣ ਨਾਲ 8 ਮਰੀਜ਼ਾਂ ਦੇ ਦਮ ਵੀ ਤੋੜਿਆ ਹੈ। ਇਹਨਾਂ ਕੇਸਾਂ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 12000 ਤੋਂ ਪਾਰ ਹੋ ਗਈ ਹੈ ਤੇ ਮੌਤਾਂ ਦੀ ਗਿਣਤੀ 351 ਹੋ ਗਈ ਹੈ।

ਕੇਂਦਰ ਸਰਕਾਰ ਨੇ ਅਗਲੇ ਕੁਝ ਮਹੀਨਿਆਂ ਵਿਚ ਲੋਕਾਂ ਨੂੰ ਅਲਰਟ ਰਹਿਣ ਲਈ ਕਿਹਾ। ਸਿਹਤ ਵਿਭਾਗ ਦੁਆਰਾ ਅਗਲੇ ਤਿੰਨ ਮਹੀਨਿਆਂ ਵਿਚ 5 ਤੋਂ 50 ਲੋਕਾਂ ਨੂੰ ਕੋਰੋਨਾ ਹੋਣ ਦਾ ਖਤਰਾ ਹੈ।