ਲੁਧਿਆਣਾ ਬੱਸ ਸਟੈਂਡ ‘ਤੇ ਮਹਿਲਾ ਨਾਲ ਛੇੜਖਾਨੀ ਪਿੱਛੋਂ ਹੰਗਾਮਾ, ਦੇਖੋ ਪੂਰੀ ਵੀਡੀਓ

0
2217

ਲੁਧਿਆਣਾ, 30 ਨਵੰਬਰ| ਲੁਧਿਆਣਾ ਦੇ ਬੱਸ ਸਟੈਂਡ ‘ਤੇ ਮਹਿਲਾ ਨਾਲ ਛੇੜਖਾਨੀ ਦਾ ਮਾਮਲਾ ਸਾਹਮਣੇ ਆਇਆ  ਹੈ, ਜਿਸ ਪਿੱਛੋਂ  ਹੰਗਾਮਾ ਹੋ ਗਿਆ। ਗੁਰਪ੍ਰੀਤ ਕੌਰ ਨਾਂ ਦੀ ਲੜਕੀ ਨੇ ਵਿਅਕਤੀ ‘ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਸਨੇ ਨਸ਼ੇ ਦੀ ਹਾਲਤ ਵਿਚ ਉਸ ਨਾਲ ਛੇੜਖਾਨੀ ਕੀਤੀ ਹੈ।

ਦੇਖੋ ਪੂਰੀ ਵੀਡੀਓ-