CM ਮਾਨ ਦਾ ਵੱਡਾ ਐਕਸ਼ਨ : AIG ਰਾਜਜੀਤ ਸਿੰਘ ਨੂੰ ਕੀਤਾ ਬਰਖਾਸਤ, ਡਰੱਗ ਕੇਸ ‘ਚ ਸੀ ਨਾਮਜ਼ਦ

0
542

ਚੰਡੀਗੜ੍ਹ | CM ਮਾਨ ਨੇ ਵੱਡਾ ਐਕਸ਼ਨ ਕੀਤਾ ਹੈ। IG ਤੇ PPS ਅਫਸਰ ਰਾਜਜੀਤ ਸਿੰਘ ਨੂੰ ਬਰਖਾਸਤ ਕਰ ਦਿੱਤਾ ਹੈ। ਡਰੱਗ ਕੇਸ ‘ਚ ਨਾਮਜ਼ਦ ਸੀ। SIT ਦੀ ਰਿਪੋਰਟ ਵਿਚ ਨਾਂ ਆਇਆ ਸੀ।

ਰਾਜਜੀਤ ਦੀ ਜਾਇਦਾਦ ਦੇ ਵੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਡਰੱਗਸ ਦੇ ਮਾਮਲੇ ਵਿਚ ਇਹ ਕਾਰਵਾਈ ਹੋਈ ਹੈ। ਵਿਜੀਲੈਂਸ ਨੂੰ ਵੀ ਜਾਇਦਾਦ ਦੀ ਜਾਂਚ ਲਈ ਕਿਹਾ ਗਿਆ ਹੈ। ਨਸ਼ੇ ਦੀ ਤਸਕਰੀ ਦੇ ਇਲਜ਼ਾਮ ਲੱਗੇ ਹੋਏ ਹਨ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਜੋ ਵੀ ਨਸ਼ੇ ਦਾ ਧੰਦਾ ਕਰੇਗਾ, ਬਖਸ਼ਿਆ ਨਹੀਂ ਜਾਵੇਗਾ।