ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀਆਂ ਨੂੰ ਡਿਪਾਰਟਮੈਂਟ ਵੰਡੇ, ਪੜ੍ਹੋ ਕਿਸ ਨੂੰ ਕੀ ਦਿੱਤਾ

0
33995

ਜਲੰਧਰ/ਲੁਧਿਆਣਾ/ਅੰਮ੍ਰਿਤਸਰ/ਚੰਡੀਗੜ੍ਹ | CM ਭਗਵੰਤ ਸਿੰਘ ਮਾਨ ਨੇ ਮੰਤਰੀਆਂ ਨੂੰ ਡਿਪਾਰਟਮੈਂਟ ਵੰਡ ਦਿੱਤੇ ਹਨ, ਪੜ੍ਹੋ ਕਿਸ ਨੂੰ ਕਿਹੜਾ ਮੰਤਰਾਲਾ ਦਿੱਤਾ ਗਿਆ ਹੈ-

  • ਭਗਵੰਤ ਮਾਨ – ਗ੍ਰਹਿ ਮੰਤਰਾਲਾ
  • ਹਰਪਾਲ ਚੀਮਾ – ਖਜ਼ਾਨਾ ਮੰਤਰੀ
  • ਮੀਤ ਹੇਅਰ – ਸਿੱਖਿਆ ਮੰਤਰੀ
  • ਡਾ ਵਿਜੇ ਸਿੰਗਲਾ – ਸਿਹਤ ਮੰਤਰੀ
  • ਲਾਲਜੀਤ ਭੁੱਲਰ – ਟਰਾਂਸਪੋਰਟ
  • ਹਰਜੋਤ ਬੈਂਸ – ਕਾਨੂੰਨ ਤੇ ਟੂਰਿਜ਼ਮ
  • ਹਰਭਜਨ ਸਿੰਘ – ਬਿਜਲੀ ਮੰਤਰੀ
  • ਲਾਲ ਚੰਦ – ਫੂਡ ਐਂਡ ਸਪਲਾਈ
  • ਕੁਲਦੀਪ ਧਾਲੀਵਾਲ – ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ
  • ਡਾ ਬਲਜੀਤ ਕੌਰ – ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ