ਰਾਜਨੀਤੀ

ਜਲੰਧਰ-ਫਗਵਾੜਾ ਹਾਈਵੇ ਜਾਮ, ਕਿਸਾਨਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ, 9 ਟ੍ਰੇਨਾਂ ਰੱਦ, 32...

0
ਜਲੰਧਰ | ਗੰਨੇ ਦਾ ਰੇਟ 400 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਨੂੰ ਲੈ ਕੇ ਪੂਰੇ ਪੰਜਾਬ ਤੋਂ ਪਹੁੰਚੇ ਕਿਸਾਨਾਂ ਦੇ 32 ਸੰਗਠਨਾਂ ਨੇ ਸ਼ੁੱਕਰਵਾਰ ਸਵੇਰੇ ਜਲੰਧਰ-ਫਗਵਾੜਾ ਹਾਈਵੇ 'ਤੇ ਧਰਨਾ ਦਿੱਤਾ। ਰਾਮਾ ਮੰਡੀ ਨੇੜੇ ਧੰਨੋਵਾਲੀ...

ਅਫ਼ਗਾਨਿਸਤਾਨ ਦੀ ਸਭ ਤੋਂ ਵੱਡੀ ਪੌਪ ਸਟਾਰ Aryana ਨੇ ਛੱਡਿਆ ਦੇਸ਼, ਕਿਹਾ- ਮੈਂ ਜ਼ਿੰਦਾ...

0
ਕਾਬੁਲ | ਅਫ਼ਗਾਨਿਸਤਾਨ 'ਚ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਉੱਥੇ ਸਭ ਕੁਝ ਬਦਲ ਗਿਆ ਹੈ। ਇੱਥੇ ਅਸ਼ਾਂਤੀ ਦਾ ਮਾਹੌਲ ਹੈ ਅਤੇ ਹਰ ਕੋਈ ਦੇਸ਼ ਛੱਡ ਕੇ ਚਲੇ ਜਾਣਾ ਚਾਹੁੰਦਾ ਹੈ। ਸਥਿਤੀ ਅਜਿਹੀ ਬਣ ਗਈ...

ਮੁੱਖ ਮੰਤਰੀ ਵੱਲੋਂ 2.85 ਲੱਖ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਦੇ 520 ਕਰੋੜ ਦੇ...

0
ਸ੍ਰੀ ਆਨੰਦਪੁਰ ਸਾਹਿਬ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 3 ਕਾਲੇ ਖੇਤੀ ਕਾਨੂੰਨਾਂ ਖਿਲਾਫ ਮੁਜਾਹਰਾ ਕਰ ਰਹੇ ਕਿਸਾਨਾਂ ਦੀ ਲਗਾਤਾਰ ਹਮਾਇਤ ਦਾ ਐਲਾਨ ਕਰਦਿਆਂ ਸ਼ੁੱਕਰਵਾਰ ਨੂੰ 2.85 ਲੱਖ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ...

Live : ਜਲੰਧਰ ‘ਚ ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇ ਕਰਨ ਦੀ ਪੂਰੀ ਅਪਡੇਟ, ਵੇਖੋ ਵੀਡੀਓ

0
ਜਲੰਧਰ/ਲੁਧਿਆਣਾ/ਅੰਮ੍ਰਿਤਸਰ | ਨੈਸ਼ਨਲ ਹਾਈਏ ਉੱਤੇ ਕਿਸਾਨਾਂ ਨੇ ਜਲੰਧਰ ਵਿੱਚ ਧੱਨੋਵਾਲੀ ਫਾਟਕ ਉੱਤੇ ਜਾਮ ਲਗਾਇਆ ਹੋਇਆ ਹੈ। ਵੇਖੋ, ਉੱਥੇ ਕੀ ਕੁਝ ਹੋ ਰਿਹਾ ਹੈ ਅਤੇ ਕਦੋਂ ਤੱਕ ਇਹ ਹਾਈਵੇ ਜਾਮ ਰਹੇਗਾ। https://www.youtube.com/watch?v=8GL10n5kLbA

ਤਾਲਿਬਾਨ ਨੇ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਭਾਰਤ ਦਾ ਰੋਕਿਆ Import-Export

0
ਨਵੀਂ ਦਿੱਲੀ | ਅਫ਼ਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ਾ ਹੋਣ ਦੇ ਨਾਲ ਹੀ ਹੁਣ ਉਸ ਦੇ ਗੁਆਂਢੀ ਜਾਂ ਹੋਰ ਦੇਸ਼ਾਂ ਨਾਲ ਸਬੰਧ ਵੀ ਬਦਲਣੇ ਸ਼ੁਰੂ ਹੋ ਗਏ ਹਨ। ਭਾਰਤ ਅਤੇ ਅਫਗਾਨਿਸਤਾਨ ਕਰੀਬੀ ਦੋਸਤ ਰਹੇ ਹਨ...

ਅਫ਼ਗਾਨਿਸਤਾਨ ‘ਚ ਫਸੇ ਹਨ 1650 ਭਾਰਤੀ, ਵਾਪਸੀ ਲਈ ਹਰ ਹੀਲਾ ਵਰਤ ਰਹੀ ਭਾਰਤ ਸਰਕਾਰ

0
ਨਵੀਂ ਦਿੱਲੀ | ਅਫ਼ਗਾਨਿਸਤਾਨ 'ਚ ਤਾਲਿਬਾਨ ਦੇ ਸ਼ਾਸਨ ਦੇ ਸ਼ੁਰੂ ਤੋਂ ਹੀ ਭਾਰਤ ਦਾ ਧਿਆਨ ਉਥੇ ਫਸੇ ਆਪਣੇ ਲੋਕਾਂ ਨੂੰ ਕੱਢਣ 'ਤੇ ਰਿਹਾ ਹੈ। ਹੁਣ ਤੱਕ ਭਾਰਤੀ ਦੂਤਾਵਾਸ ਦੇ ਅਧਿਕਾਰੀ, ਸਟਾਫ, ਸੁਰੱਖਿਆ ਕਰਮਚਾਰੀ ਵਾਪਸ...

ਛਿੱਤਰਾਂ ਦਾ ਹਾਰ ਪਾ ਕੇ ਮਨਾਇਆ ਅਜ਼ਾਦੀ ਦਿਹਾੜਾ, ਕਿਹਾ- ਕਿਸੇ ਨੇ ਮੈਨੂੰ ਵਾਤਾਵਰਨ ਬਚਾਉਣ...

0
ਮੋਗਾ (ਤਨਮਯ) | ਬਾਘਾ ਪੁਰਾਣਾ ਵਿਖੇ ਐਤਵਾਰ SDM ਦਫ਼ਤਰ 'ਚ ਅਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਸੀ, ਉਸ ਸਮੇਂ ਇਕ ਵਿਅਕਤੀ ਜੋ ਆਪਣਾ ਨਾਂ ਚੰਦ ਸਿੰਘ ਸਾਬਕਾ ਪੰਚਾਇਤ ਮੈਂਬਰ ਪਿੰਡ ਵੈਰੋਕੇ ਦੱਸ ਰਿਹਾ ਸੀ, ਆਪਣੇ...

ਕਾਂਗਰਸੀ ਲੀਡਰ ਜਗਬੀਰ ਬਰਾੜ ਕੱਲ੍ਹ ਅਕਾਲੀ ਦਲ ‘ਚ ਹੋਣਗੇ ਸ਼ਾਮਿਲ, ਜਲੰਧਰ ਕੈਂਟ ਸੀਟ ਤੋਂ...

0
ਜਲੰਧਰ (ਨਰਿੰਦਰ ਕੁਮਾਰ ਚੂਹੜ) | ਨਕੋਦਰ ਹਲਕੇ ਦੇ ਕਾਂਗਰਸ ਪਾਰਟੀ ਦੇ ਵਰਕਰਾਂ ਦੀਆਂ ਕਿਆਸ ਅਰਾਈਆਂ ਕੱਲ ਸੱਚ ਸਾਬਤ ਹੋ ਜਾਣਗੀਆਂ। ਹਲਕਾ ਇੰਚਾਰਜ ਜਗਬੀਰ ਸਿੰਘ ਬਰਾੜ ਸੋਮਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਜਾ...

ਅੰਮ੍ਰਿਤਸਰ : ਕਾਂਗਰਸੀ ਕੌਂਸਲਰ ਨੇ ਔਰਤ ਨੂੰ ਕਿਹਾ-ਸਮਾਰਟ ਕਾਰਡ ਬਣਾਉਣਾ ਹੈ ਤਾਂ ਆਮ ਆਦਮੀ...

0
ਅੰਮ੍ਰਿਤਸਰ | ਅੰਮ੍ਰਿਤਸਰ 'ਚ ਆਪ ਵਰਕਰਾਂ ਨੇ ਕਾਂਗਰਸੀ ਕੌਂਸਲਰ ਦੇ ਘਰ ਦੇ ਬਾਹਰ ਧਰਨਾ ਲਾਇਆ ਹੋਇਆ ਸੀ। ਧਰਨੇ ਦੌਰਾਨ ਦੋਵਾਂ ਧਿਰਾਂ ਦੇ ਵਰਕਰ ਆਪਸ 'ਚ ਭਿੜ ਗਏ। ਹਾਲਾਤ ਉਸ ਸਮੇਂ ਹੋਰ ਖਰਾਬ ਹੋ ਗਏ,...

ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ, ਖੇਤੀ ਕਾਨੂੰਨ ਰੱਦ ਕਰਨ ਅਤੇ ਮੁਫਤ...

0
ਨਵੀਂ ਦਿੱਲੀ | ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਵਾਦਪੂਰਨ ਖੇਤੀ ਕਾਨੂੰਨ ਰੱਦ ਕਰਨ ਅਤੇ ਕਿਸਾਨਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਸ਼੍ਰੇਣੀ ਵਿੱਚ ਸ਼ਾਮਿਲ ਕਰਨ ਲਈ ਸਬੰਧਤ...
- Advertisement -

LATEST NEWS

MUST READ