Saturday, September 26, 2026

ਰਾਜਨੀਤੀ

ਵਿਧਾਇਕਾ ਰੁਪਿੰਦਰ ਰੂਬੀ ਨੇ ‘ਆਪ’ ਛੱਡ ਕਾਂਗਰਸ ਦਾ ਫੜਿਆ ਹੱਥ, CM ਕੇਜਰੀਵਾਲ ‘ਤੇ ਕੱਢੀ...

0
ਚੰਡੀਗੜ੍ਹ | ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਵਾਲੀ ਬਠਿੰਡਾ ਦਿਹਾਤੀ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਅੱਜ ਸ਼ਾਮ ਚੰਡੀਗੜ੍ਹ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਈ ਹੈ। ਰੂਬੀ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ...

ਫਿਰੋਜ਼ਪੁਰ ‘ਚ ਅਕਾਲੀ ਉਮੀਦਵਾਰ ‘ਤੇ ਫਾਇਰਿੰਗ, SSP ਦਫ਼ਤਰ ਪੁੱਜੇ ਬੀਬੀ ਬਾਦਲ, ਕਾਂਗਰਸ ‘ਤੇ ਲਾਏ...

0
ਫਿਰੋਜ਼ਪੁਰ | ਬੀਬੀ ਹਰਸਿਮਰਤ ਕੌਰ ਬਾਦਲ ਫਿਰੋਜ਼ਪੁਰ 'ਚ ਅੱਜ ਅਕਾਲੀ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਸਨ। ਮੀਟਿੰਗ ਤੋਂ ਬਾਅਦ ਲੰਚ ਤੇ ਉਸ ਤੋਂ ਬਾਅਦ ਬੀਬੀ ਬਾਦਲ ਨੇ ਪ੍ਰੈੱਸ ਕਾਨਫਰੰਸ ਕਰਨੀ ਸੀ ਪਰ ਲੰਚ ਵੇਲੇ...

ਅੰਮ੍ਰਿਤਸਰ : ਗਹਿਣਾ ਕਾਰੋਬਾਰੀ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ‘ਚ ਕਾਂਗਰਸੀ ਵਿਧਾਇਕ ਬੁਲਾਰੀਆ ਦੇ...

0
ਅੰਮ੍ਰਿਤਸਰ | ਮੰਗਲਵਾਰ ਸ਼ਾਮ ਨੂੰ ਗਹਿਣਾ ਕਾਰੋਬਾਰੀ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਗਰਮਾ ਗਿਆ ਹੈ। ਘਟਨਾ ਬੀ-ਡਵੀਜ਼ਨ ਥਾਣੇ ਤੋਂ ਕੁਝ ਦੂਰੀ 'ਤੇ ਵਾਪਰੀ। ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ ਉਰਫ਼ ਬੱਬੂ ਵਜੋਂ ਹੋਈ ਹੈ।...

ਕਪੂਰਥਲਾ : ਕੈਬਨਿਟ ਮੰਤਰੀ ਦੇ ਪੋਸਟਰ ‘ਤੇ ਜੁੱਤੀਆਂ ਮਾਰਨਾ ਔਰਤ ਨੂੰ ਪਿਆ ਮਹਿੰਗਾ, ਸਮਰਥਕਾਂ...

0
ਕਪੂਰਥਲਾ | ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੋਸਟਰ 'ਤੇ ਜੁੱਤੀਆਂ ਮਾਰ ਕੇ ਰੋਸ ਪ੍ਰਦਰਸ਼ਨ ਕਰਨਾ ਇਕ ਔਰਤ ਨੂੰ ਮਹਿੰਗਾ ਪੈ ਗਿਆ। ਔਰਤ ਦਾ ਆਰੋਪ ਹੈ ਕਿ ਮੰਤਰੀ ਦੇ ਕੁਝ ਸਮਰਥਕਾਂ ਨੇ ਘਰ ਵਿੱਚ...

ਬਠਿੰਡਾ ਤੋਂ ਵਿਧਾਇਕਾ ਰੁਪਿੰਦਰ ਰੂਬੀ ਨੇ ਛੱਡੀ ‘ਆਪ’, ਅੱਧੀ ਰਾਤ ਨੂੰ ਟਵਿੱਟਰ ‘ਤੇ ਦਿੱਤਾ...

0
ਚੰਡੀਗੜ੍ਹ/ਬਠਿੰਡਾ | ਆਮ ਆਦਮੀ ਪਾਰਟੀ (ਆਪ) ਨੂੰ ਪੰਜਾਬ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਬਠਿੰਡਾ ਤੋਂ ਵਿਧਾਇਕਾ ਰੁਪਿੰਦਰ ਰੂਬੀ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੰਗਲਵਾਰ ਅੱਧੀ ਰਾਤ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ...

ਵੱਡਾ ਖੁਲਾਸਾ : ਲਖੀਮਪੁਰ ਖੀਰੀ ਹਿੰਸਾ ‘ਚ ਕੇਂਦਰੀ ਮੰਤਰੀ ਦੇ ਬੇਟੇ ਦੀ ਬੰਦੂਕ ਨਾਲ...

0
ਲਖੀਮਪੁਰ | ਲਖੀਮਪੁਰ ਖੀਰੀ ਹਿੰਸਾ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਜਾਣਕਾਰੀ ਮਿਲੀ ਹੈ ਕਿ ਹਿੰਸਾ ਦੇ ਸਮੇਂ ਫਾਇਰਿੰਗ ਹੋਈ ਸੀ। 3 ਹਥਿਆਰਾਂ ਤੋਂ ਗੋਲੀ ਚੱਲਣ ਦੇ ਸਬੂਤ ਮਿਲੇ ਹਨ। ਅਹਿਮ ਗੱਲ ਹੈ ਕਿ...

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦੇ ਭਰਾ ਨੇ ਪਤਨੀ ਤੇ ਖੁਦ ਨੂੰ ਮਾਰੀ...

0
ਤਰਨਤਾਰਨ(ਬਲਜੀਤ ਸਿੰਘ) | ਜ਼ਿਲਾ ਤਰਨਤਾਰਨ ਅਧੀਨ ਆਉਂਦੇ ਸਰਹੱਦੀ ਕਸਬਾ ਮਾੜੀਮੇਘਾ ਦੇ ਸਾਬਕਾ ਸਰਪੰਚ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬੱਬੂ ਮਾੜੀਮੇਘਾ ਦੇ ਭਰਾ ਜੈਮਲ ਸਿੰਘ ਨੇ ਆਪਣੀ ਪਤਨੀ ਤੇ ਖੁਦ ਨੂੰ ਗੋਲੀ ਮਾਰ ਦਿੱਤੀ। ਜਾਣਕਾਰੀ...

ਨਵਜੋਤ ਸਿੱਧੂ ਪਹੁੰਚੇ ਕਰਤਾਰਪੁਰ ਕੋਰੀਡੋਰ, ਜਾਣੋ ਕਿਉਂ ਨਹੀਂ ਕਰ ਸਕੇ ਦਰਸ਼ਨ, ਕਿਹਾ- ਜਲਦ ਖੋਲ੍ਹਿਆ...

0
ਗੁਰਦਾਸਪੁਰ (ਜਸਵਿੰਦਰ ਬੇਦੀ) | ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਸਵੇਰੇ ਆਪਣੇ ਲਾਮ-ਲਸ਼ਕਰ ਨਾਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਕਰਤਾਰਪੁਰ ਕੋਰੀਡੋਰ ਡੇਰਾ ਬਾਬਾ ਨਾਨਕ ਪਹੁੰਚੇ ਪਰ ਧੁੰਦ ਕਾਰਨ ਦਰਸ਼ਨ...

ਚੋਣਾਂ 2022 : ਭਾਰਤੀ ਕਿਸਾਨ ਯੂਨੀਅਨ ਚੜੂਨੀ ਨੇ ਫਤਿਹਗੜ੍ਹ ਸਾਹਿਬ ਤੋਂ ਸਰਬਜੀਤ ਸਿੰਘ ਮੱਖਣ...

0
ਫਤਿਹਗੜ੍ਹ ਸਾਹਿਬ | ਭਾਰਤੀ ਕਿਸਾਨ ਯੂਨੀਅਨ ਚੜੂਨੀ ਨੇ ਪੰਜਾਬ ਵਿੱਚ ਆਪਣਾ ਪਹਿਲਾ ਉਮੀਦਵਾਰ ਐਲਾਨ ਦਿੱਤਾ ਹੈ। ਵਿਧਾਨ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਸਰਬਜੀਤ ਸਿੰਘ ਮੱਖਣ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਉਮੀਦਵਾਰ ਹੋਣਗੇ। ਇਹ ਪ੍ਰਗਟਾਵਾ...

ਬੇਅਦਬੀ ਮਾਮਲੇ ‘ਚ ਸੁਨਾਰੀਆ ਜੇਲ ‘ਚ ਰਾਮ ਰਹੀਮ ਤੋਂ ਹੋਈ 5 ਘੰਟੇ ਪੁੱਛਗਿਛ, ਪਹਿਲਾਂ...

0
ਚੰਡੀਗੜ੍ਹ | ਡੇਰਾ ਮੁਖੀ ਰਾਮ ਰਹੀਮ ਤੋਂ ਅੱਜ ਸਪੈਸ਼ਲ ਇਨਵੈਸਟੀਗੇਸ਼ਨ ਟੀਮ (SIT) ਵੱਲੋਂ ਰੋਹਤਕ ਦੀ ਸੁਨਾਰੀਆ ਜੇਲ 'ਚ ਪੁੱਛਗਿਛ ਕੀਤੀ ਗਈ। ਬੇਅਦਬੀ ਦੇ ਮਾਮਲੇ ਨੂੰ ਲੈ ਕੇ ਬਹੁਤ ਸਾਰੇ ਸਵਾਲ SIT ਵੱਲੋਂ ਪੁੱਛੇ ਗਏ, ਜਿਨ੍ਹਾਂ...
- Advertisement -

LATEST NEWS

MUST READ