ਰਾਜਨੀਤੀ

ਸੁਖਬੀਰ ਬਾਦਲ ਦੀ ਕਾਂਗਰਸ ਨੂੰ ਚੁਣੌਤੀ, ਕਿਹਾ- ਦਮ ਹੈ ਤਾਂ ਆਪਣਾ ਸੀਐੱਮ ਉਮੀਦਵਾਰ ਐਲਾਨੇ

0
ਹੁਸ਼ਿਆਰਪੁਰ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਪੰਜਾਬ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਆਪਣੇ ਉਮੀਦਵਾਰ ਦੇ ਨਾਂ ਦਾ ਐਲਾਨ ਕਰੇ। ਉਨ੍ਹਾਂ...

ਪਿਊਸ਼ ਜੈਨ ਤੋਂ ਮਿਲੇ 197 ਕਰੋੜ, ਨਾ ਤਾਂ ਟਰਨਓਵਰ, ਨਾ ਹੀ ਟੈਕਸ-ਜੁਰਮਾਨੇ ‘ਤੇ ਛੁੱਟੇਗਾ,...

0
ਉੱਤਰ ਪ੍ਰਦੇਸ਼ । ਕਾਨਪੁਰ ਦੇ ਪਰਫਿਊਮ ਵਪਾਰੀ ਪਿਊਸ਼ ਜੈਨ ਦੇ ਟਿਕਾਣਿਆਂ ਤੋਂ ਮਿਲੇ 197 ਕਰੋੜ ਰੁਪਏ ਤੇ 23 ਕਿਲੋ ਸੋਨੇ ਨੂੰ ਲੈ ਕੇ ਦੇਸ਼ ਭਰ 'ਚ ਚਰਚਾਵਾਂ ਚੱਲ ਰਹੀਆਂ ਹਨ। ਪਿਊਸ਼ ਜੈਨ ਨੇ ਗੁਹਾਰ...

ਮੰਚ ‘ਤੇ ਬੈਠਣ ਨੂੰ ਲੈ ਕੇ ਆਪਸ ‘ਚ ਭਿੜੇ ਭਾਜਪਾ ਨੇਤਾ, ਚੱਲੇ ਘਸੁੰਨ-ਮੁੱਕੇ, ਵੇਖੋ...

0
ਕੰਨੌਜ | ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਹਰ ਦਿਨ ਸੂਬੇ ਵਿੱਚ ਰੈਲੀਆਂ ਤੇ ਜਨਸਭਾਵਾਂ ਹੋ ਰਹੀਆਂ ਹਨ। ਬੁੱਧਵਾਰ ਨੂੰ ਭਾਜਪਾ ਵਰਕਰ ਆਪਸ ਵਿੱਚ ਹੀ ਭਿੜ ਗਏ।...

ਕਾਨਪੁਰ IT ਰੇਡ : ਪਿਊਸ਼ ਜੈਨ ਨੇ ਜ਼ਬਤ ਕੀਤਾ ਖਜ਼ਾਨਾ ਅਦਾਲਤ ਤੋਂ ਮੰਗਿਆ ਵਾਪਸ,...

0
ਉੱਤਰ ਪ੍ਰਦੇਸ਼ | ਕਾਨਪੁਰ ਦੇ ਕਾਰੋਬਾਰੀ ਪਿਊਸ਼ ਜੈਨ ਨੇ ਅਦਾਲਤ ਤੋਂ ਛਾਪੇਮਾਰੀ ਦੌਰਾਨ ਜ਼ਬਤ ਕੀਤਾ ਖਜ਼ਾਨਾ ਵਾਪਸ ਮੰਗਿਆ ਹੈ। ਡਾਇਰੈਕਟੋਰੇਟ ਜਨਰਲ ਆਫ ਜੀਐੱਸਟੀ ਇੰਟੈਲੀਜੈਂਸ (ਡੀਜੀਜੀਆਈ) ਨੂੰ ਟੈਕਸ ਤੇ ਜੁਰਮਾਨੇ ਦੀ ਕਟੌਤੀ ਕਰਨ ਤੋਂ ਬਾਅਦ...

ਨਿਊ ਯੀਅਰ ਸੈਲੀਬ੍ਰੇਸ਼ਨ : 150 ਟ੍ਰੈਫਿਕ ਮੁਲਾਜ਼ਮ, 200 PCR ਕਰਮਚਾਰੀ ਰੱਖਣਗੇ ਨਜ਼ਰ; ਰਾਤ 1...

0
ਜਲੰਧਰ | ਸ਼ਹਿਰਵਾਸੀ ਨਵੇਂ ਸਾਲ 2022 ਦੇ ਸਵਾਗਤ ਲਈ ਤਿਆਰ ਹਨ, ਹੋਟਲ ਸਜ ਚੁੱਕੇ ਹਨ ਤੇ ਪਾਰਟੀਆਂ ਲਈ ਹਾਲ ਬੁੱਕ ਹੋ ਚੁੱਕੇ ਹਨ। ਸ਼ਹਿਰਵਾਸੀਆਂ ਦੀ ਸੁਰੱਖਿਆ ਤੇ ਟ੍ਰੈਫਿਕ ਨੂੰ ਸੰਭਾਲਣ ਲਈ ਸ਼ਹਿਰ ਦੇ ਪ੍ਰਮੁੱਖ...

ਤਰਨਤਾਰਨ : ‘ਆਪ’ ਆਗੂ ਜਸਬੀਰ ਸਿੰਘ ਨੇ ਬਾਹਰੋਂ ਆਏ ਕੈਂਡੀਡੇਟ ਨੂੰ ਟਿਕਟ ਦੇਣ ਦੇ...

0
ਤਰਨਤਾਰਨ (ਬਲਜੀਤ ਸਿੰਘ) | ਆਮ ਆਦਮੀ ਪਾਰਟੀ ਵੱਲੋਂ ਪੁਰਾਣੇ ਵਰਕਰਾਂ ਤੇ ਅਹੁਦੇਦਾਰਾਂ ਨੂੰ ਨਜ਼ਰਅੰਦਾਜ਼ ਕਰਕੇ ਦੂਜੀਆਂ ਪਾਰਟੀਆਂ 'ਚੋਂ ਆਏ ਨਵੇਂ ਆਗੂਆਂ ਨੂੰ ਟਿਕਟ ਦਿੱਤੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਝਾੜੂ ਖਿੱਲਰਦਾ ਦਿਖਾਈ ਦੇ...

ਲੁਧਿਆਣਾ ਬਲਾਸਟ : ਮਾਸਟਰਮਾਈਂਡ ਦੀ ਗ੍ਰਿਫਤਾਰੀ ‘ਤੇ ਸਰਕਾਰ ਸੱਚੀ ਜਾਂ SFJ, ਪੰਨੂ ਨੇ ਕਿਹਾ-...

0
ਲੁਧਿਆਣਾ | ਕੀ ਸਿੱਖ ਫਾਰ ਜਸਟਿਸ (SFJ) ਦੇ ਅੱਤਵਾਦੀ ਜਸਵਿੰਦਰ ਸਿੰਘ ਮੁਲਤਾਨੀ ਨੂੰ ਲੁਧਿਆਣਾ ਬੰਬ ਬਲਾਸਟ ਮਾਮਲੇ ਵਿੱਚ ਜਰਮਨੀ ਤੋਂ ਫੜਿਆ ਗਿਆ ਹੈ? ਇਸ ਨੂੰ ਲੈ ਕੇ ਸਵਾਲ ਖੜ੍ਹਾ ਹੋ ਗਿਆ ਹੈ। ਐੱਸਐੱਫਜੇ ਦੇ...

ਭਾਰਤ ਦੇ ਕਈ ਸਕੂਲਾਂ ‘ਚ ਵਿਦਿਆਰਥੀਆਂ ਨੂੰ ਚੁਕਾਈ ਗਈ ‘ਹਿੰਦੂ ਰਾਸ਼ਟਰ’ ਬਣਾਉਣ ਦੀ ਸਹੁੰ

0
ਨਵੀਂ ਦਿੱਲੀ | ਦੇਸ਼ ਭਰ 'ਚ "ਭਾਰਤ ਨੂੰ ਹਿੰਦੂ ਰਾਸ਼ਟਰ ਵਿੱਚ ਬਦਲਣ ਲਈ" ਸਹੁੰ ਚੁੱਕ ਪ੍ਰੋਗਰਾਮ ਆਯੋਜਿਤ ਕੀਤੇ ਗਏ, ਜਿਨ੍ਹਾਂ ਦੇ ਵੀਡੀਓ ਇਕ ਨਿੱਜੀ ਚੈਨਲ ਤੇ ਚੈਨਲ ਦੇ ਮੁੱਖ ਸੰਪਾਦਕ ਨੇ ਆਪਣੇ ਅਧਿਕਾਰਤ ਟਵਿੱਟਰ...

ਨਸ਼ੇ ਨੇ ਨਹੀਂ, ਨਸ਼ਾ ਛਡਾਉਣ ਵਾਲੀ ਗੋਲੀ ਨੇ ਖੋਹ ਲਿਆ ਮਾਂ ਦਾ ਪੁੱਤ, ਵੇਖੋ...

0
ਤਰਨਤਾਰਨ (ਬਲਜੀਤ ਸਿੰਘ) | ਵਿਧਾਨ ਸਭਾ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਸੰਘਵਾਂ ਵਿਖੇ ਇਕ ਨੌਜਵਾਨ ਦੀ ਨਸ਼ਾ ਛੁਡਾਊ ਓਟ ਸੈਂਟਰ 'ਚੋਂ ਨਸ਼ੇ ਛਡਾਉਣ ਗੋਲੀ ਨਾ ਮਿਲਣ ਕਾਰਨ ਤੜਫ-ਤੜਫ ਕੇ ਮੌਤ ਹੋ ਗਈ। ਮ੍ਰਿਤਕ ਜੈਮਲ ਸਿੰਘ...

ਕੋਰੋਨਾ ਦੇ ਦੋਵੇਂ ਟੀਕੇ ਨਹੀਂ ਲਗਾਏ ਤਾਂ ਪੰਜਾਬ ਦੇ ਕਿਸੇ ਵੀ ਧਾਰਮਿਕ ਅਸਥਾਨ ‘ਚ...

0
ਚੰਡੀਗੜ੍ਹ | ਦੇਸ਼ 'ਚ ਓਮੀਕਰੋਨ ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ, ਜਿਸ ਦੇ ਮੱਦੇਨਜ਼ਰ ਸਾਰੇ ਸੂਬਿਆਂ 'ਚ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਦਿੱਲੀ, ਹਰਿਆਣਾ ਸਣੇ ਕਈ ਸੂਬਿਆਂ 'ਚ ਨਾਈਟ ਕਰਫਿਊ ਲਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਵੀ...
- Advertisement -

LATEST NEWS

MUST READ