ਰਾਜਨੀਤੀ

ਕੈਪਟਨ ਤੋਂ ਬਾਅਦ CM ਚੁਣਨ ਲਈ ਮੈਨੂੰ ਪਈਆਂ ਸੀ 42 ਵੋਟਾਂ ਤੇ ਚੰਨੀ ਨੂੰ...

0
ਫ਼ਾਜ਼ਿਲਕਾ | ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਇਕ ਵਾਇਰਲ ਵੀਡੀਓ ਨੇ ਕਾਂਗਰਸ 'ਚ ਨਵਾਂ ਵਿਵਾਦ ਸ਼ੁਰੂ ਕਰ ਦਿੱਤਾ ਹੈ। 45 ਸੈਂਕਡ ਦੇ ਵਾਇਰਲ ਹੋ ਰਹੇ ਵੀਡੀਓ 'ਚ ਜਾਖੜ ਸਾਹਮਣੇ ਬੈਠੇ ਲੋਕਾਂ...

ਜਲੰਧਰ ਦੀ ਆਦਮਪੁਰ ਸੀਟ ‘ਤੇ ਸਿਆਸੀ ਡਰਾਮਾ ਖਤਮ, ਮੋਹਿੰਦਰ ਕੇਪੀ ਨੌਮੀਨੇਸ਼ਨ ਭਰਦੇ-ਭਰਦੇ ਵਾਪਸ ਮੁੜੇ,...

0
ਜਲੰਧਰ | ਆਦਮਪੁਰ ਸੀਟ ਉੱਤੇ ਸਵੇਰ ਤੋਂ ਚੱਲਦਾ ਸਿਆਸੀ ਡਰਾਮਾ ਆਖਿਰਕਾਰ ਖਤਮ ਹੋ ਗਿਆ। ਇੱਥੋਂ ਸੁਖਵਿੰਦਰ ਕੋਟਲੀ ਹੀ ਕਾਂਗਰਸ ਦੇ ਉਮੀਦਵਾਰ ਰਹਿਣਗੇ। ਕਾਗਜ਼ ਭਰਨ ਸਾਬਕਾ ਮੰਤਰੀ ਮੋਹਿੰਦਰ ਕੇਪੀ ਵੀ ਪਹੁੰਚੇ ਸਨ ਪਰ ਬਿਨਾ ਨੌਮੀਨੇਸ਼ਨ...

ਨਵਜੋਤ ਸਿੱਧੂ ਉੱਤੇ ਭੈਣ ਵੱਲੋਂ ਲਾਏ ਇਲਜ਼ਾਮਾਂ ‘ਤੇ ਸੁਖਜਿੰਦਰ ਰੰਧਾਵਾ ਨੇ ਕਿਹਾ- ਸਿੱਧੂ ਚੰਗਾ...

0
ਡੇਰਾ ਬਾਬਾ ਨਾਨਕ/ਗੁਰਦਾਸਪੁਰ (ਲਵਪ੍ਰੀਤ ਸਿੰਘ ਖੁਸ਼ੀਪੁਰ) | ਡੇਰਾ ਬਾਬਾ ਨਾਨਕ ਵਿਧਾਨਸਭਾ ਸੀਟ ਤੋਂ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ਨੀਵਾਰ ਨੂੰ ਨਾਮਜ਼ਦਗੀ ਦਾਖਲ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੰਧਾਵਾ ਨੇ ਕਿਹਾ ਕਿ ਉਹ ਵਿਕਾਸ ਦੇ ਕੰਮਾਂ...

ਅਕਾਲੀ ਦਲ ਦਾ ਐਲਾਨ : ਨਵਜੋਤ ਸਿੱਧੂ ਦੇ ਖਿਲਾਫ਼ ਚੋਣ ਲੜਣਗੇ ਬਿਕਰਮ ਮਜੀਠੀਆ

0
ਅੰਮ੍ਰਿਤਸਰ | ਅਕਾਲੀ ਦਲ ਨੇ ਵੱਡਾ ਸਿਆਸੀ ਧਮਾਕਾ ਕਰਦਿਆਂ ਅੱਜ ਐਲਾਨ ਕੀਤਾ ਹੈ ਕਿ ਲੀਡਰ ਬਿਕਰਮ ਮਜੀਠੀਆ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਖਿਲਾਫ ਚੋਣ ਲੜਣਗੇ। ਅਕਸਰ ਇੱਕ-ਦੂਜੇ 'ਤੇ ਬਿਆਨਬਾਜ਼ੀ ਕਰਨ ਵਾਲੇ ਦੋਵੇਂ ਲੀਡਰਾਂ ਦਾ...

ਜਲੰਧਰ ਦੀ ਨਕੋਦਰ ਸੀਟ ਤੋਂ ਕਾਂਗਰਸ ਨੇ ਡਾਕਟਰ ਨਵਜੋਤ ਦਹੀਆ ਨੂੰ ਦਿੱਤੀ ਟਿਕਟ

0
ਜਲੰਧਰ (ਨਰਿੰਦਰ ਕੁਮਾਰ ਚੂਹੜ) | ਕਾਂਗਰਸ ਪਾਰਟੀ ਨੇ 23 ਹੋਰ ਟਿਕਟਾਂ ਦਾ ਐਲਾਨ ਕਰ ਦਿੱਤਾ ਹੈ। ਜਲੰਧਰ ਦੀ ਨਕੋਦਰ ਵਿਧਾਨਸਭਾ ਸੀਟ ਤੋਂ ਕਾਂਗਰਸ ਨੇ ਡਾਕਟਰ ਨਵਜੋਤ ਦਹੀਆ ਨੂੰ ਉਮੀਦਵਾਰ ਬਣਾਇਆ ਹੈ। ਡਾਕਟਰ ਦਹੀਆ ਲੰਮੇ ਸਮੇਂ...

ਕਾਂਗਰਸ ਤੋ ਨਹੀਂ ਮਿਲੀ ਤਾਂ ਨਿਮਿਸ਼ਾ ਮਹਿਤਾ ਨੇ ਬੀਜੇਪੀ ਜਾ ਕੇ ਲਿਆ ਗੜ੍ਹਸ਼ੰਕਰ ਤੋਂ...

0
ਹੁਸ਼ਿਆਰਪੁਰ (ਅਮਰੀਕ ਕੁਮਾਰ) | ਬੀਜੇਪੀ ਨੇ ਪੰਜਾਬ ਚੋਣਾਂ ਲਈ ਜਿਹੜੇ 34 ਉਮੀਦਵਾਰਾਂ ਦੇ ਨਾਂ ਦਾ ਐਲਾਨ ਕੀਤਾ ਉਸ ਵਿੱਚ ਇੱਕ ਨਾਂ ਨਿਮਿਸ਼ਾ ਮਹਿਤਾ ਦਾ ਵੀ ਹੈ। ਲੰਮੇ ਸਮੇਂ ਤੱਕ ਕਾਂਗਰਸ ਪਾਰਟੀ ਦੇ ਸਪੋਕਸਪਰਸਨ ਰਹੇ ਨਿਮਿਸ਼ਾ...

ਸੁਖਜਿੰਦਰ ਰੰਧਾਵਾ ਹੁਣ ਆਪਣੇ ਪੱਟਾਂ ਨੂੰ ਤੇਲ ਲਗਾ ਕੇ ਰੱਖਣ – ਬਿਕਰਮ ਮਜੀਠੀਆ

0
ਗੁਰਦਾਸਪੁਰ (ਜਸਵਿੰਦਰ ਬੇਦੀ) | ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਚੋਣ ਰੈਲੀਆਂ ਸ਼ੁਰੂ ਕਰ ਦਿੱਤੀਆਂ ਹਨ। ਡੇਰਾ ਬਾਬਾ ਨਾਨਕ 'ਚ ਇੱਕ ਰੈਲੀ ਦੌਰਾਨ ਮਜੀਠੀਆ ਨੇ ਕਿਹਾ- ਡਿਪਟੀ ਸੀਐਮ ਰੰਧਾਵਾ ਸੱਤਾ ਦੇ ਨਸ਼ੇ 'ਚ ਅਹੁਦੇ ਅਤੇ...

ਜਲੰਧਰ ‘ਚ ਅਕਾਲੀ ਐਮਐਲਏ ਦੀ ਚੋਣ ਸਭਾ ‘ਚ ਗੋਲੀ ਚੱਲੀ, ਇੱਕ ਨੌਜਵਾਨ ਜ਼ਖਮੀ

0
ਜਲੰਧਰ (ਨਰਿੰਦਰ ਕੁਮਾਰ) | ਨਕੋਦਰ ਇਲਾਕੇ ਦੇ ਚੂਹੜ ਪਿੰਡ ਵਿੱਚ ਅਕਾਲੀ ਐਮਐਲਏ ਗੁਰਪ੍ਰਤਾਪ ਵਡਾਲਾ ਦੀ ਚੋਣ ਸਭਾ ਦੌਰਾਨ ਬੁੱਧਵਾਰ ਨੂੰ ਗੋਲੀ ਚੱਲ ਗਈ। ਪਿੰਡ ਵਿੱਚ ਵਡਾਲਾ ਦੇ ਸਮਰਥਨ ਵਿੱਚ ਚੋਣ ਸਭਾ ਕੀਤੀ ਜਾ ਰਹੀ ਸੀ।...

3 ਵਾਰ ਮੰਤਰੀ ਰਹੇ ਫਗਵਾੜਾ ਦੇ ਲੀਡਰ ਜੋਗਿੰਦਰ ਮਾਨ ਨੇ 50 ਸਾਲ ਬਾਅਦ ਕਾਂਗਰਸ...

0
ਕਪੂਰਥਲਾ (ਫਗਵਾੜਾ) | ਸੂਬੇ ਵਿੱਚ ਕਾਂਗਰਸ ਪਾਰਟੀ ਦੇ ਅਨੁਸੂਚਿਤ ਜਾਤੀ ਨਾਲ ਸਬੰਧਤ ਵੱਡੇ ਚਿਹਰੇ ਅਤੇ ਸਾਬਕਾ ਮੰਤਰੀ ਪੰਜਾਬ ਜੋਗਿੰਦਰ ਸਿੰਘ ਮਾਨ ਨੇ ਅੱਜ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ...

ਪੰਜਾਬ ‘ਚ ਇਸ ਵਾਰ ਵੈਲੇਨਟਾਇਨ ਡੇ ਵਾਲੇ ਦਿਨ ਲੋਕ ਚੁਣਨਗੇ ਆਪਣਾ ਪਸੰਦੀਦਾ ਲੀਡਰ

0
ਚੰਡੀਗੜ੍ਹ/ਜਲੰਧਰ/ਲੁਧਿਆਣਾ/ਅੰਮ੍ਰਿਤਸਰ | 2022 ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਗਿਆ ਹੈ। ਪੰਜਾਬ 'ਚ ਵੋਟਾਂ 14 ਫਰਵਰੀ ਨੂੰ ਪੈਣਗੀਆਂ। ਇਲੈਕਸ਼ਨ ਕਮੀਸ਼ਨ ਆਫ ਇੰਡੀਆ ਨੇ ਸ਼ਨੀਵਾਰ ਨੂੰ ਦੱਸਿਆ ਹੈ ਕਿ 10 ਮਾਰਚ ਨੂੰ ਵੋਟਾਂ ਦੀ ਗਿਣਤੀ...
- Advertisement -

LATEST NEWS

MUST READ