ਵੱਡੀ ਖ਼ਬਰ : ਕੇਜਰੀਵਾਲ ਨੇ ਦਿੱਲੀ ਸੱਦ ਲਏ ਐਮ ਪੀ ਤੇ ਵਿਧਾਇਕ, ਆਪ੍ਰੇਸ਼ਨ ਲੋਟਸ...
ਚੰਡੀਗੜ੍ਹ | ਪੰਜਾਬ ਵਿਚ ਵਿਧਾਇਕਾਂ ਨੂੰ ਭਾਜਪਾ ਦੇ ਆਫਰ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਦਿੱਲੀ ਬੈਠਕ ਬੁਲਾ ਲਈ ਹੈ। ਦੇਸ਼ ਭਰ ਤੋਂ ਐਮ ਪੀ ਤੇ ਵਿਧਾਇਕਾਂ ਨੂੰ ਦਿੱਲੀ ਬੁਲਾਇਆ ਗਿਆ ਹੈ। ਇੱਥੇ ਆਪ੍ਰੇਸ਼ਨ...
BMW ਨੇ ਮਾਨ ਸਰਕਾਰ ਨੂੰ ਕੀਤੀ ਕੋਰੀ ਨਾਂਹ, ਕੱਲ੍ਹ ਕੀਤਾ ਸੀ ਸੀਐਮ ਮਾਨ ਨੇ...
ਚੰਡੀਗੜ੍ਹ | ਮੁੱਖ ਮੰਤਰੀ ਭਗਵੰਤ ਮਾਨ ਦੇ ਜਰਮਨੀ ਤੋਂ ਵਿਦੇਸ਼ੀ ਨਿਵੇਸ਼ ਦੇ ਦਾਅਵੇ ਨੂੰ ਵੱਡਾ ਝਟਕਾ ਲੱਗਾ ਹੈ। ਇਸ ਦੀ ਸ਼ੁਰੂਆਤ BMW ਨਾਲ ਹੋਈ ਸੀ। ਸੀਐਮ ਮਾਨ ਨੇ ਦਾਅਵਾ ਕੀਤਾ ਸੀ ਕਿ ਬੀਐਮਡਬਲਯੂ ਪੰਜਾਬ...
ਸਾਡੇ ਵਿਧਾਇਕਾਂ ਨੂੰ ਭਾਜਪਾ ਵਲੋਂ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ- ਸੀਐਮ ਭਗਵੰਤ ਮਾਨ
ਚੰਡੀਗੜ੍ਹ | ਸੀਐਮ ਭਗਵੰਤ ਮਾਨ ਨੇ ਭਾਜਪਾ ਦੇ ਆਪ੍ਰੇਸ਼ਨ ਲੋਟਸ 'ਤੇ ਵੱਡਾ ਬਿਆਨ ਦਿੱਤਾ ਹੈ। ਸੀਐਮ ਨੇ ਕਿਹਾ ਹੈ ਕਿ ਸਾਡੇ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੂੰ...
Breaking News : ਸਾਡੇ ਵਿਧਾਇਕ ਸ਼ੀਤਲ ਅੰਗੂਰਾਲ ਨੂੰ ਭਾਜਪਾ ਵਾਲੇ ਕੱਲ੍ਹ ਲੱਭਦੇ ਫਿਰਦੇ ਸੀ...
ਚੰਡੀਗੜ੍ਹ | ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਕਿਹਾ ਹੈ ਕਿ ਸਾਡੇ 10 ਵਿਧਾਇਕਾਂ ਨੂੰ ਭਾਜਪਾ ਵਲੋਂ ਧਮਕੀ ਭਰੀਆਂ ਕਾਲਾਂ ਆਈਆਂ ਹਨ। ਉਹਨਾਂ ਨੇ ਕਿਹਾ ਹੈ ਕਿ ਜੇਕਰ ਵਿਧਾਇਕਾਂ ਨੇ ਭਾਜਪਾ ਖਿਲਾਫ ਕੋਈ ਵੀ ਸਬੂਤ...
ਭਾਜਪਾ ਦਾ ਵੱਡਾ ਦਾਅਵਾ, ਭਗਵੰਤ ਮਾਨ ਨੂੰ ਕੇਜਰੀਵਾਲ ਜਲਦ CM ਦੇ ਅਹੁਦੇ ਤੋਂ ਹਟਾਉਣ...
ਚੰਡੀਗੜ੍ਹ | ਭਾਜਪਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਵਿਚਾਲੇ ਤਤਕਰਾਰ ਚੱਲ ਰਹੀ ਹੈ।...
CM ਅਰਵਿੰਦ ਦੇ ਆਟੋ ਸਫ਼ਰ ‘ਤੇ ਵਿਰੋਧੀਆਂ ਦਾ ਤੰਜ਼, ਪਰਗਟ ਬੋਲੇ ਸਭ ਡਰਾਮਾ ਕਰ...
ਜਲੰਧਰ | ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਗੁਜਰਾਤ ‘ਚ ਆਟੋ ਸਫਰ ਨੂੰ ਲੈ ਕੇ ਪੰਜਾਬ ਵਿਚ ਵਿਰੋਧੀ ਧਿਰਾਂ ਨੇ ਤੰਜ਼ ਕੱਸਿਆ ਹੈ। ਸਾਬਕਾ ਸਿੱਖਿਆ ਮੰਤਰੀ ਤੇ ਪਰਗਟ ਸਿੰਘ ਨੇ ਇਸ ਨੂੰ ਡਰਾਮਾ...
ਵੱਡੀ ਖ਼ਬਰ: ਅੱਜ ਹਰਪਾਲ ਚੀਮਾ ਕਰਨਗੇ ਵੱਡੇ ਖੁਲਾਸੇ, ਦੱਸਣਗੇ ਕਿਹੜੇ ਵਿਧਾਇਕਾਂ ਨੂੰ ਆਏ ਸੀ...
ਚੰਡੀਗੜ੍ਹ | ਅੱਜ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਹਰਪਾਲ ਚੀਮਾ ਕਾਨਫਰੰਸ ਕਰਨ ਜਾ ਰਹੇ ਹਨ। ਇਸ ਵਿਚ ਉਹ ਵੱਡਾ ਖੁਲਾਸਾ ਕਰਨਗੇ। ਅੱਜ ਕਾਨਫਰੰਸ ਕਰਕੇ ਦੱਸਣਗੇ ਕਿ ਕਿਹੜੇ ਵਿਧਾਇਕਾਂ ਨੂੰ ਭਾਜਪਾ ਦੇ ਫੋਨ ਆਏ...
ਅਗਨੀਪੱਥ ਸਕੀਮ ਪੰਜਾਬ ‘ਚ ਹੋਵੇਗੀ ਰੱਦ! ਪੜ੍ਹੋ ਪੰਜਾਬ ਸਰਕਾਰ ਨੂੰ ਫੌਜ ਨੇ ਚਿੱਠੀ ਲਿਖ...
ਚੰਡੀਗੜ੍ਹ | ਪੰਜਾਬ ਵਿਚ ਅਗਨੀਪੱਖ ਸਕੀਮ ਰੱਦ ਹੋ ਸਕਦੀ ਹੈ। ਇਸ ਤਰ੍ਹਾਂ ਦੀਆਂ ਕਈ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਅਗਨੀਪੱਥ ਸਕੀਮ ਤਹਿਤ ਭਰਤੀ ਪ੍ਰਕਿਰਿਆ ਨੂੰ ਸਥਾਨਕ ਪ੍ਰਸ਼ਾਸਨ ਦਾ ਸਹਿਯੋਗ ਨਹੀਂ ਮਿਲ ਰਿਹਾ। ਰਾਜਾਂ ਦੇ...
ਸੁਖਬੀਰ ਬਾਦਲ ਅੱਜ ਇਸ ਮਾਮਲੇ ‘ਚ SIT ਸਾਹਮਣੇ ਹੋਣਗੇ ਪੇਸ਼, ਪੜ੍ਹੋ
ਚੰਡੀਗੜ੍ਹ | ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ SIT ਸਾਹਮਣੇ ਫਿਰ ਪੇਸ਼ ਹੋਣਗੇ। ਇਹ ਪੇਸ਼ੀ ਕੋਟਕਪੁਰਾ ਗੋਲੀਕਾਂਡ ਸਬੰਧੀ ਹੈ। ਇਸ ਤੋਂ ਪਹਿਲਾਂ ਬਾਦਲ ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਪੰਜਾਬ ਪੁਲਿਸ ਅਫਸਰਜ਼ ਇੰਸਟੀਚਿਊਟ SIT...
ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਕਸੂਤੇ ਫਸੇ, ਉਨ੍ਹਾਂ ਖਿਲਾਫ ਭ੍ਰਿਸ਼ਟਾਚਾਰ ਮਾਮਲੇ ‘ਚ ਚੱਲ ਰਹੀ...
ਚੰਡੀਗੜ੍ਹ |ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਵਾਇਰਲ ਹੋਈ ਆਡੀਓ ਦਾ ਮਾਮਲਾ ਭਖਦਾ ਜਾ ਰਿਹਾ ਹੈ। ਮੰਤਰੀ ਖਿਲਾਫ ਤਿੰਨ ਪੱਧਰ ਤੱਕ ਜਾਂਚ ਚੱਲ ਰਹੀ ਹੈ। ਮੰਤਰੀ ਵਲੋਂ ਜਿਹੜੇ ਟੈਂਡਰਾਂ ‘ਚ ਅਧਿਕਾਰੀਆਂ ਨੂੰ ਫਸਾਉਣ ਦੀ...









































