ਬ੍ਰੇਕਿੰਗ : ਕਾਂਗਰਸੀ ਲੀਡਰ ਰਾਣਾ ਗੁਰਜੀਤ ਦਾ ਭਤੀਜਾ ਹਰਜੀਤ ਸਿੰਘ ‘ਆਪ’ ‘ਚ ਸ਼ਾਮਲ
ਚੰਡੀਗੜ੍ਹ | ਰਾਣਾ ਗੁਰਜੀਤ ਦੇ ਭਤੀਜੇ ਹਰਜੀਤ ਸਿੰਘ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਭਗਵੰਤ ਮਾਨ ਨੇ ਪਾਰਟੀ ਵਿਚ ਸ਼ਾਮਲ ਕਰਵਾਇਆ। ਜਲੰਧਰ ਵਿਚ ਕਾਂਗਰਸ ਨੂੰ ਵੱਡਾ ਝਟਕਾ ਦਿੰਦਿਆਂ ਸਾਬਕਾ ਕਾਂਗਰਸੀ...
ਪੰਜਾਬ ਸਰਕਾਰ ਵੱਲੋਂ ਇਕ ਹੋਰ ਸਰਕਾਰੀ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ
ਚੰਡੀਗੜ੍ਹ | ਪੰਜਾਬ ਸਰਕਾਰ ਨੇ 1 ਮਈ ਨੂੰ ਮਜ਼ਦੂਰ ਦਿਵਸ ਦੀ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦਿਨ ਪੰਜਾਬ ਭਰ ਦੇ ਸਾਰੇ ਸਰਕਾਰੀ ਦਫ਼ਤਰ, ਬੋਰਡਾਂ, ਕਾਰਪੋਰੇਸ਼ਨਾਂ ਤੇ ਵਿਦਿਅਕ ਅਦਾਰੇ ਬੰਦ ਰਹਿਣਗੇ। ਇਸ ਛੁੱਟੀ...
ਮਹਿਲਾ ਪਹਿਲਵਾਨਾਂ ਦੇ ਹੱਕ ‘ਚ ਆਏ ਨਵਜੋਤ ਸਿੱਧੂ, ਸੋਮਵਾਰ ਨੂੰ ਸਮਰਥਨ ‘ਚ ਜਾਣਗੇ ਜੰਤਰ-ਮੰਤਰ
ਨਵੀਂ ਦਿੱਲੀ | ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਦਿੱਲੀ ਦੇ ਜੰਤਰ-ਮੰਤਰ 'ਤੇ ਪਹਿਲਵਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਪਹਿਲਵਾਨ ਵਿਨੇਸ਼ ਫੋਗਾਟ, ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਸਮੇਤ ਕਈ ਖਿਡਾਰੀ...
ਖੁਸ਼ਖਬਰੀ : ਡਰੱਗ ਲੈਬ ‘ਚ ਰੱਖੇ ਜਾਣਗੇ ਪੱਕੇ ਮੁਲਾਜ਼ਮ, PTU ਤੇ ਖੇਡ ਵਿਭਾਗ ‘ਚ...
ਲੁਧਿਆਣਾ | ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਸ਼ੁੱਕਰਵਾਰ ਨੂੰ ਕੈਬਨਿਟ ਮੀਟਿੰਗ ਹੋਈ, ਜਿਸ ਵਿੱਚ ਕਈ ਅਹਿਮ ਫੈਸਲੇ ਲਏ ਗਏ। ਸੀਐਮ ਭਗਵੰਤ ਮਾਨ ਨੇ ਦੱਸਿਆ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਹੈ ਕਿ ਪੰਜਾਬ ਵਿੱਚ ਨਸ਼ਾ...
‘ਆਪ’ ਕਾਂਗਰਸੀ ਲੀਡਰ ਰਾਣਾ ਗੁਰਜੀਤ ਦੀ EC ਨੂੰ ਕਰੇਗੀ ਸ਼ਿਕਾਇਤ, ਪੈਸੇ ਵੰਡਣ ਦੀ ਵੀਡੀਓ...
ਲੁਧਿਆਣਾ | ਸੀਐਮ ਮਾਨ ਨੇ ਕਾਂਗਰਸੀ ਸੀਨੀਅਰ ਲੀਡਰ ਰਾਣਾ ਗੁਰਜੀਤ ਦੀ ਚੋਣ ਕੰਮੇਨ ਦੌਰਾਨ ਪੈਸੇ ਵੰਡਣ ਦੀ ਵੀਡੀਓ 'ਤੇ ਕਿਹਾ ਕਿ ਰਾਣਾ ਗੁਰਜੀਤ ਦੀ ਸ਼ਿਕਾਇਤ ਆਮ ਆਦਮੀ ਪਾਰਟੀ ਇਲੈਕਸ਼ਨ ਕਮੀਸ਼ਨ ਨੂੰ ਕਰੇਗੀ। ਲੋਕਾਂ ਨੂੰ...
ਵੱਡੀ ਖਬਰ : ਖੇਤ ਮਜ਼ਦੂਰਾਂ ਨੂੰ ਵੀ ਮਿਲੇਗਾ ਫਸਲ ਨੁਕਸਾਨ ਦਾ ਮੁਆਵਜ਼ਾ – CM...
ਲੁਧਿਆਣਾ | ਖੇਤ ਮਜ਼ਦੂਰਾਂ ਨੂੰ 10 ਫੀਸਦੀ ਮੁਆਵਜ਼ਾ ਫਸਲ ਨੁਕਸਾਨ ਦਾ ਮਿਲੇਗਾ। CM ਮਾਨ ਨੇ ਕੈਬਨਿਟ ਮੀਟਿੰਗ ਵਿਚ ਐਲਾਨ ਕੀਤਾ। ਮਜ਼ਦੂਰਾਂ ਦੀ ਵੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਅਹਿਮ ਫੈਸਲੇ ਹੋਏ।...
ਬ੍ਰੇਕਿੰਗ : ਸੁਪਰੀਮ ਕੋਰਟ ਤੋਂ ਅਕਾਲੀ ਦਲ ਨੂੰ ਰਾਹਤ, ਹੁਸ਼ਿਆਰਪੁਰ ‘ਚ ਚੱਲ ਰਿਹਾ ਮੁਕਦਮਾ...
ਚੰਡੀਗੜ੍ਹ | ਸੁਪਰੀਮ ਕੋਰਟ 'ਚ ਅਕਾਲੀ ਦਲ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ 'ਤੇ ਚੱਲ ਰਿਹਾ ਕੇਸ ਹੁਸ਼ਿਆਰਪੁਰ ਵਿਚ ਰੱਦ ਕਰ ਦਿੱਤਾ ਹੈ। ਕੁਝ ਸਮਾਂ ਪਹਿਲਾਂ ਪਾਈ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੀ...
ਚਾਚੇ ਤੇ ਭਰਾ ਨੂੰ ਮਿਲੇ ਅੰਮ੍ਰਿਤਪਾਲ, ਕਿਹਾ- ਚੜ੍ਹਦੀ ਕਲਾ ‘ਚ ਹਾਂ, 8 ਪਰਿਵਾਰਕ ਮੈਂਬਰਾਂ...
ਡਿਬਰੂਗੜ੍ਹ| ਕੌਮੀ ਸੁਰੱਖਿਆ ਕਾਨੂੰਨ (ਐਨ.ਐਸ.ਏ.) ਲਾਗੂ ਹੋਣ ਤੋਂ ਬਾਅਦ ਡਿਬਰੂਗੜ੍ਹ ਜੇਲ੍ਹ ਭੇਜੇ ਗਏ ਅੰਮ੍ਰਿਤਪਾਲ ਸਿੰਘ ਸਮੇਤ 10 ਮੁਲਜ਼ਮਾਂ ਨੂੰ ਪਰਿਵਾਰਕ ਮੈਂਬਰ ਮਿਲੇ ਹਨ। ਅੰਮ੍ਰਿਤਪਾਲ ਸਿੰਘ ਨੇ ਸੁਨੇਹਾ ਦਿੱਤਾ ਹੈ ਕਿ ਉਹ ਚੜ੍ਹਦੀ ਕਲਾ ਵਿੱਚ...
ਸੜਕ ‘ਤੇ ਨਮਾਜ਼ ਅਦਾ ਕਰਨ ‘ਤੇ 1700 ਲੋਕਾਂ ਖਿਲਾਫ ਪਰਚਾ, ਸਰਕਾਰੀ ਕੰਮ ’ਚ ਰੁਕਾਵਟ...
ਕਾਨਪੁਰ| ਸੜਕ 'ਤੇ ਈਦ ਦੀ ਨਮਾਜ਼ ਅਦਾ ਕਰਨ 'ਤੇ 1700 ਲੋਕਾਂ ਵਿਰੁੱਧ 3 ਥਾਣਿਆਂ 'ਚ FIR ਦਰਜ ਕੀਤੀ ਗਈ ਹੈ। ਪੁਲਿਸ ਦਾ ਇਲਜ਼ਾਮ ਹੈ ਕਿ ਪਾਬੰਦੀ ਦੇ ਬਾਵਜੂਦ 22 ਅਪ੍ਰੈਲ ਨੂੰ ਜਾਜਮਾਉ, ਬਾਬੂਪੁਰਵਾ ਅਤੇ...
ਬ੍ਰੇਕਿੰਗ : ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ‘ਤੇ ਹੋਇਆ ਪਰਚਾ, ਪੜ੍ਹੋ ਵਜ੍ਹਾ
ਕਪੂਰਥਲਾ | ਕਾਂਗਰਸੀ MLA ਸੁਖਪਾਲ ਖਹਿਰਾ 'ਤੇ ਪਰਚਾ ਦਰਜ ਹੋ ਗਿਆ ਹੈ। SDM ਦੀ ਸ਼ਿਕਾਇਤ 'ਤੇ ਥਾਣਾ ਭੁਲੱਥ ਵਿਚ ਐਫਆਈਆਰ ਦਰਜ ਹੋਈ। ਭੁਲੱਥ ਦੇ ਐੱਸਡੀਐੱਮ ਨਾਲ ਬਦਸਲੂਕੀ ਮਾਮਲੇ 'ਚ ਕਪੂਰਥਲਾ ਦੇ ਹਲਕਾ ਭੁਲੱਥ ਤੋਂ...













































