ਖੇਡ ਮੰਤਰੀ ਮੀਤ ਹੇਅਰ ਵੱਲੋਂ ਪੰਜਾਬ ਸਪੋਰਟਸ ਯੂਨੀਵਰਸਿਟੀ ਦਾ ਨਵੇਂ ਸਾਲ ਦਾ ਕੈਲੰਡਰ ਜਾਰੀ
ਚੰਡੀਗੜ੍ਹ, 31 ਦਸੰਬਰ | ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਨਵੇਂ ਸਾਲ ਦੀ ਪੂਰਵ ਸੰਧਿਆ ਉੱਤੇ ਪੰਜਾਬ ਦੀਆਂ ਖੇਡ ਪ੍ਰਾਪਤੀਆਂ ਨੂੰ ਦਰਸਾਉਂਦਾ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ। ਇਹ ਕੈਲੰਡਰ ਮਹਾਰਾਜਾ...
ਜਲੰਧਰ : ਭਾਜਪਾ ਨੇਤਾ ਦੀ ਹਾਰਟ ਅਟੈਕ ਨਾਲ ਮੌਤ, ਹਰਨਾਮਦਾਸਪੁਰਾ ਦੇ ਸ਼ਮਸ਼ਾਨਘਾਟ ‘ਚ ਅੱਜ...
ਜਲੰਧਰ, 31 ਦਸੰਬਰ| ਜਲੰਧਰ ਵਿੱਚ ਕੌਂਸਲਰ ਦੀ ਟਿਕਟ ਦਾ ਦਾਅਵਾ ਕਰਨ ਵਾਲੇ ਭਾਜਪਾ ਆਗੂ ਦੀ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਰਿੰਕੂ ਭਗਤ ਉਰਫ ਸੰਜੀਵ ਵਾਸੀ ਗਾਂਧੀ ਕੈਂਪ ਜਲੰਧਰ, ਜਿਸ...
ਬਿਕਰਮ ਮਜੀਠੀਆ ਤੋਂ SIT ਵੱਲੋਂ 5 ਘੰਟੇ ਪੁੱਛਗਿੱਛ : ਬਾਹਰ ਆਉਂਦੇ ਬੋਲੇ –...
ਪਟਿਆਲਾ, 30 ਦਸੰਬਰ | ਅੱਜ ਬਿਕਰਮ ਮਜੀਠੀਆ ਦੀ ਮੁੜ ਪੇਸ਼ੀ ਹੋਈ। ਮਜੀਠੀਆਂ ਤੋਂ ਐਸਆਈਟੀ ਵੱਲੋਂ ਕਰੀਬ ਪੰਜ ਘੰਟੇ ਪੁੱਛਗਿੱਛ ਕੀਤੀ ਗਈ। ਮਜੀਠੀਆ ਐਸਆਈਈ ਚੇਅਰਮੈਨ-ਕਮ-ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੇ ਦਫਤਰ ਪੁੱਜੇ। ਜਿਥੇ ਕਰੀਬ 4 ਵਜੇ...
ਵੰਦੇ ਭਾਰਤ ਐਕਸਪ੍ਰੈੱਸ ਅੰਮ੍ਰਿਤਸਰ ਤੋਂ ਦਿੱਲੀ ਲਈ ਰਵਾਨਾ, ਟਰੇਨ ‘ਚ ਮਿਲਣੀਆਂ ਇਹ ਹਾਈਟੈੱਕ ਸਹੂਲਤਾਂ
ਅੰਮ੍ਰਿਤਸਰ, 30 ਦਸੰਬਰ | ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਭਾਰਤ ਨੂੰ 8 ਵੰਦੇ ਭਾਰਤ ਟ੍ਰੇਨਾਂ ਸਮਰਪਿਤ ਕੀਤੀਆਂ ਗਈਆਂ ਜਿਥੇ 2 ਅੰਮ੍ਰਿਤ ਭਾਰਤ ਟਰੇਨਾਂ ਅਤੇ 6 ਵੰਦੇ ਵਾਰ ਟਰੇਨਾਂ ਨੂੰ ਪ੍ਰਧਾਨ ਮੰਤਰੀ...
CM ਮਾਨ ਦਾ ਵੱਡਾ ਬਿਆਨ : ਹਰੇਕ ਘਰ ‘ਚ ਲੱਗੇਗਾ ਮੀਟਰ, ਕਾਲੋਨੀ ਲੀਗਲ ਹੈ...
ਚੰਡੀਗੜ੍ਹ/ਲੁਧਿਆਣਾ, 30 ਦਸੰਬਰ | CM ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਰੇਕ ਘਰ ਵਿਚ ਮੀਟਰ ਲੱਗੇਗਾ। ਭਾਵੇਂ ਕਾਲੋਨੀ ਕਾਨੂੰਨੀ ਹੈ ਜਾਂ ਗੈਰ-ਕਾਨੂੰਨੀ। ਭਾਵੇਂ ਘਰ 20 ਫੁੱਟ ਦਾ ਹੈ ਜਾਂ 50 ਫੁੱਟ ਦਾ। ਕੋਈ...
CM ਮਾਨ ਦਾ ਸੁਨੀਲ ਜਾਖੜ ਨੂੰ ਚੈਲੰਜ, ”ਝਾਕੀ ‘ਚ ਸਾਡੀ ਫੋਟੋ ਦਾ ਸਬੂਤ ਦਿਓ,...
ਚੰਡੀਗੜ੍ਹ, 29 ਦਸੰਬਰ | ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਬਿਆਨ ਦਿੱਤਾ ਹੈ ਕਿ ਕੇਂਦਰ ਵੱਲੋਂ 26 ਜਨਵਰੀ ਨੂੰ ਪੰਜਾਬ ਦੀ ਝਾਕੀ ਇਸ ਲਈ ਨਹੀਂ ਰੱਖੀ ਗਈ ਕਿਉਂਕਿ ਝਾਕੀ ‘ਤੇ ਕੇਜਰੀਵਾਲ ਤੇ ਮੁੱਖ ਮੰਤਰੀ...
ਵੱਡੀ ਖਬਰ : ਕਤਰ ‘ਚ 8 ਭਾਰਤੀਆਂ ਦੀ ਮੌਤ ਦੀ ਸਜ਼ਾ ਮੁਆਫ
ਨਿਊ ਦਿੱਲੀ, 28 ਦਸੰਬਰ| ਕਤਰ ਦੀ ਅਦਾਲਤ ਨੇ ਕਤਰ 'ਚ ਕਥਿਤ ਜਾਸੂਸੀ ਦੇ ਦੋਸ਼ 'ਚ 8 ਸਾਬਕਾ ਭਾਰਤੀ ਨੇਵੀ ਅਫਸਰਾਂ ਦੀ ਮੌਤ ਦੀ ਸਜ਼ਾ 'ਤੇ ਰੋਕ ਲਗਾ ਦਿੱਤੀ ਹੈ। ਇਹ ਫੈਸਲਾ ਕਤਰ ਦੀ ਕੋਰਟ...
ਨਿੱਝਰ ਕਤਲ ਕਾਂਡ : ਭਾਰਤ ਦੀ ਭੂਮਿਕਾ ਦਾ ਖੁਲਾਸਾ ਕਰੇਗਾ ਕੈਨੇਡਾ; ਦਾਅਵਾ- 2 ਮੁਲਜ਼ਮ...
ਕੈਨੇਡਾ, 28 ਦਸੰਬਰ| ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ) ਨੇ ਕੈਨੇਡਾ ਵਿੱਚ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਦੋ ਦੋਸ਼ੀਆਂ ਦੀ ਪਛਾਣ ਕਰ ਲਈ ਹੈ। ਕੈਨੇਡੀਅਨ ਮੀਡੀਆ ਗਲੋਬ ਐਂਡ ਮੇਲ ਨੇ ਆਪਣੀ ਰਿਪੋਰਟ...
ਚੰਡੀਗੜ੍ਹ ਦੇ ਤਾਜ ਹੋਟਲ ‘ਚ ਭਲਕੇ ਹੋਵੇਗੀ SYL ਦੀ ਅਹਿਮ ਮੀਟਿੰਗ, ਗਜੇਂਦਰ ਸ਼ੇਖਾਵਤ ਕਰਨਗੇ...
ਚੰਡੀਗੜ੍ਹ, 27 ਦਸੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਲਗਭਗ 5 ਦਹਾਕਿਆਂ ਤੋਂ ਹਰਿਆਣਾ ਤੇ ਪੰਜਾਬ ਦੀ ਸਿਆਸਤ ਵਿਚ ਚੱਲ ਰਿਹਾ ਸਤਲੁਜ ਯਮੁਨਾ ਲਿੰਕ ਨਹਿਰ ਯਾਨੀ ਐੱਸਵਾਈਐੱਲ ਦਾ ਮੁੱਦਾ ਹੱਲ ਹੋਣ ਦਾ...
ਮੋਦੀ ਸਰਕਾਰ ਦੀ ਵੱਡੀ ਕਾਰਵਾਈ : ਮੁਸਲਿਮ ਲੀਗ J&K ‘ਤੇ ਲਗਾਇਆ ਬੈਨ, ਦੇਸ਼ ਵਿਰੋਧੀ...
ਨਵੀਂ ਦਿੱਲੀ, 27 ਦਸੰਬਰ | ਮੁਸਲਿਮ ਲੀਗ ਜੰਮੂ-ਕਸ਼ਮੀਰ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਅਧਿਨਿਯਮ ਤਹਿਤ ਗੈਰ-ਕਾਨੂੰਨੀ ਸੰਗਠਨ ਐਲਾਨਿਆ ਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਮੁਸਲਿਮ...











































