ਜਲੰਧਰ, 31 ਦਸੰਬਰ| ਜਲੰਧਰ ਦੇ ਮਾਡਲ ਟਾਊਨ ਵਿਚ ਹਾਰਟ ਅਟੈਕ ਵਾਲੇ ਪਰੌਂਠਿਆਂ ਵਾਲੇ ਦੇ ਨਾਂ ਨਾਲ ਮਸ਼ਹੂਰ ਵੀਰ ਦਵਿੰਦਰ ਨੂੰ ਪੁਲਿਸ ਨੇ ਡੀਸੀ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ। ਜ਼ਿਕਰਯੋਗ ਹੈ ਕਿ ਇਸੇ ਦੁਕਾਨ ਉਤੇ ਇਕ ਦਿਨ ਪਹਿਲਾਂ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਤੇ ਉਸਦੀ ਪਤਨੀ ਗਿੰਨੀ ਚਤੁਰਥ ਸ਼ਰਮਾ ਵੀ ਪਰੌਂਠਿਆਂ ਦਾ ਲੁਤਫ ਲੈਣ ਆਏ ਸਨ।
ਹੁਣ ਪਰੌਂਠਿਆਂ ਵਾਲੇ ਵੀਰ ਦਵਿੰਦਰ ਨੂੰ ਜ਼ਮਾਨਤ ਮਿਲ ਗਈ ਹੈ। ਬਾਹਰ ਆ ਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਸਨੇ ਪੁਲਿਸ ਉਤੇ ਗੰਭੀਰ ਦੋਸ਼ ਲਗਾਏ ਹਨ।
ਵੇਖੋ ਪੂਰੀ ਵੀਡੀਓ-