ਕੈਨੇਡਾ, 14 ਦਸੰਬਰ| ਕੈਨੇਡਾ ਤੋਂ ਇਕ ਬਹੁਤ ਹੀ ਬੁਰੀ ਖਬਰ ਸਾਹਮਣੇ ਆ ਰਹੀ ਹੈ। ਕੈਨੇਡਾ ਸਰਕਾਰ ਵਰਕ ਪਰਮਿਟ ਨੂੰ ਲੈ ਨਵਾਂ ਨਿਯਮ ਲਾਗੂ ਕਰਨ ਜਾ ਰਹੀ ਹੈ।
ਜਾਣਕਾਰ ਅਨੁਸਾਰ ਜਿਹੜੇ ਵਿਦਿਆਰਥੀ ਕੈਨੇਡ ਵਿਚ ਵਰਕ ਪਰਮਿਟ ਉਤੇ ਰਹਿ ਰਹੇ ਹਨ. ਉਨ੍ਹਾਂ ਦਾ ਜਨਵਰੀ 2024 ‘ਚ ਵਰਕ ਪਰਮਿਟ ਨਹੀਂ ਵਧੇਗਾ। ਉਨ੍ਹਾਂ ਦਾ ਵਰਕ ਪਰਮਿਟ 31 ਦਸੰਬਰ 2023 ਨੂੰ ਖਤਮ ਹੋ ਜਾਵੇਗਾ। ਇਸ ਨਾਲ ਕੁਲ 23 ਲੱਖ ਭਾਰਤੀਆਂ ਨੂੰ ਨੁਕਸਾਨ ਹੋਵੇਗਾ।
ਇਨ੍ਹਾਂ ਵਿਚੋਂ 5 ਲੱਖ ਵਿਦਿਆਰਥੀ ਪੰਜਾਬੀ ਹਨ, ਜਿਨ੍ਹਾਂ ਨੇ ਵਰਕ ਪਰਮਿਟ ਨੂੰ ਰਿਨਿਊ ਕਰਨ ਲਈ ਆਪਣੀਆਂ ਅਰਜ਼ੀਆਂ ਦਿੱਤੀਆਂ ਹਨ।਼