ਦੁਨੀਆਮਨੋਰੰਜਨਪਾਲੀਵੁੱਡਮਿਊਜ਼ਿਕMoreਮੀਡੀਆਪੰਜਾਬਮੁੱਖ ਖਬਰਾਂਰਾਜਨੀਤੀਵਾਇਰਲਵੁਮਨ ਕੈਨੇਡਾ : ਲਿਬਰਲ ਪਾਰਟੀ ਦੀ ਉਮੀਦਵਾਰ ਤੇ ਗਾਇਕ ਪਰਮੀਸ਼ ਵਰਮਾ ਦੀ ਮੰਗੇਤਰ ਗੀਤ ਗਰੇਵਾਲ ਚੋਣ ਹਾਰੀ By Admin - September 22, 2021 0 4995 Share FacebookTwitterPinterestWhatsApp ਬ੍ਰਿਟਿਸ਼ ਕੋਲੰਬੀਆ | ਬ੍ਰਿਟਿਸ਼ ਕੋਲੰਬੀਆ ਦੇ ਹਲਕੇ ਮਿਸ਼ਨ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਗੀਤ ਗਰੇਵਾਲ, ਜਿਸ ਨੂੰ ਪੰਜਾਬੀ ਗਾਇਕ ਪਰਮੀਸ਼ ਵਰਮਾ ਦੀ ਮੰਗੇਤਰ ਦੱਸਿਆ ਜਾ ਰਿਹਾ ਹੈ, ਚੋਣ ਹਾਰ ਗਈ ਹੈ। ਪਰਮੀਸ਼ ਵਰਮਾ ਨੇ ਖੁਦ ਕੈਨੇਡਾ ਜਾ ਕੇ ਗੀਤ ਗਰੇਵਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਸੀ।