ਪੰਜਾਬ ਸਰਕਾਰ ਵੱਲੋਂ ਅਕਤੂਬਰ ਦੀਆਂ ਛੁੱਟੀਆਂ ਦਾ ਕੈਲੰਡਰ ਜਾਰੀ, ਪੜ੍ਹੋ ਵੇਰਵਾ

0
13710

ਚੰਡੀਗੜ੍ਹ, 3 ਅਕਤੂਬਰ | ਪੰਜਾਬ ਸਰਕਾਰ ਨੇ ਅਕਤੂਬਰ ਮਹੀਨੇ ਦੀਆਂ ਛੁੱਟੀਆਂ ਦਾ ਕੈਲੰਡਰ ਜਾਰੀ ਕਰ ਦਿੱਤਾ ਹੈ। ਕੈਲੰਡਰ ਅਨੁਸਾਰ ਪੰਜਾਬ ਵਿਚ 11 ਦਿਨਾਂ ਲਈ ਵਿੱਦਿਅਕ-ਸਿਖਲਾਈ ਅਦਾਰੇ ਬੰਦ ਰਹਿਣਗੇ। ਇਸ ਵਿਚ ਐਤਵਾਰ ਅਤੇ ਦੂਜੇ ਸ਼ਨੀਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਹਨ। ਅਕਤੂਬਰ ਮਹੀਨੇ ਵਿਚ ਸਕੂਲ ਕੁੱਲ 11 ਦਿਨ ਬੰਦ ਰਹਿਣਗੇ। ਇਸ ਵਿਚ 5 ਐਤਵਾਰ ਵੀ ਸ਼ਾਮਲ ਹਨ।