ਹੁਸ਼ਿਆਰਪੁਰ ਦੀ ਤਹਿਸੀਲ ‘ਚ ਚੱਲੀਆਂ ਗੋਲੀਆਂ, ਦਹਿਸ਼ਤ ਦਾ ਬਣਿਆ ਮਾਹੌਲ

0
1055

ਹੁਸ਼ਿਆਰਪੁਰ | ਇਥੋਂ ਦੀ ਤਹਿਸੀਲ ‘ਚ ਗੋਲੀਆਂ ਚੱਲੀਆਂ ਹਨ । ਦੱਸਿਆ ਜਾ ਰਿਹਾ ਹੈ ਕਿ ਇਹ ਪੈਸਿਆਂ ਦੇ ਲੈਣ-ਦੇਣ ਦਾ ਮਾਮਲਾ ਹੈ । ਤਹਿਸੀਲ ਕੰਪਲੈਕਸ ਵਿਚ ਹੀ ਫਾਇਰਿੰਗ ਹਮਲਾਵਰਾਂ ਵੱਲੋਂ ਕਰ ਦਿੱਤੀ ਗਈ। ਉਸ ਦੌਰਾਨ ਨੌਜਵਾਨ ਕਾਰ ਵਿਚ ਸੀ ਤਾਂ ਹਮਲਾਵਰਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ। ਨੌਜਵਾਨ ਨੂੰ ਗੋਲੀਆਂ ਲੱਗੀਆਂ ਹਨ ਤੇ ਉਹ ਹਸਪਤਾਲ ਵਿਚ ਇਲਾਜ ਅਧੀਨ ਹੈ।