ਲੁਧਿਆਣਾ, 25 ਫਰਵਰੀ | ਨਸ਼ੇ ਖਿਲਾਫ ਮਾਨ ਸਰਕਾਰ ਨੇ ਨਵੀਂ ਤਰ੍ਹਾਂ ਦਾ ਐਕਸ਼ਨ ਸ਼ੁਰੂ ਕਰ ਦਿੱਤਾ ਹੈ। ਇੱਕ ਨਸ਼ਾ ਤਸਕਰ ਦੇ ਘਰ ਪਹਿਲੀ ਵਾਰ ਬੁਲਡੋਜ਼ਰ ਨਾਲ ਐਕਸ਼ਨ ਹੋਇਆ ਹੈ।
ਲੁਧਿਆਣਾ ਦੇ ਪਿੰਡ ਤਲਵੰਡੀ ਦੇ ਰਹਿਣ ਵਾਲੇ ਨਸ਼ਾ ਤਸਕਰ ਦੇ ਘਰ ‘ਤੇ ਰਾਤ ਨੂੰ ਬੁਲਡੋਜ਼ਰ ਚਲਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਸੋਨੂੰ ‘ਤੇ 6 ਨਸ਼ੇ ਦੇ ਪਰਚੇ ਦਰਜ ਹਨ।
(Note : ਇਹ ਖਬਰ ਲਗਾਤਾਰ ਅਪਡੇਟ ਹੋ ਰਹੀ ਹੈ। ਇਸ ਨਾਲ ਸੰਬੰਧਤ ਜਾਣਕਾਰੀਆਂ ਇੱਥੇ ਅਪਡੇਟ ਕੀਤੀਆਂ ਜਾਣਗੀਆਂ।)