ਚੰਡੀਗੜ੍ਹ| ਜਲੰਧਰ ਤੋਂ ਅਕਾਲੀ ਦਲ ਦੇ ਸਾਬਕਾ ਐਮਐਲਏ ਜਗਮੀਤ ਬਰਾੜ ਨਾਲ ਸਬੰਧਤ ਇਕ ਬ੍ਰੇਕਿੰਗ ਨਿਊਜ਼ ਸਾਹਮਣੇ ਆਈ ਹੈ। ਅਕਾਲੀ ਦਲ ਦੇ ਬਹੁਤ ਹੀ ਪੁਰਾਣੇ ਆਗੂ ਤੇ ਜਲੰਧਰ ਤੋਂ ਸਾਬਕਾ MLA ਜਗਮੀਤ ਬਰਾੜ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ।
ਜਗਮੀਤ ਬਰਾੜ ਨੇ ਸੀਐਮ ਮਾਨ ਦੀ ਮੌਜੂਦਗੀ ਵਿਚ ਅਕਾਲੀ ਦਲ ਨੂੰ ਬਾਏ-ਬਾਏ ਕਹਿ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ।