Breaking : ਕੈਨੇਡਾ ‘ਚ ਐਡੀ ਧੁੱਗਾ ‘ਤੇ ਫਾਇਰਿੰਗ, ਸ਼ੋਅਰੂਮ ਦੇ ਬਾਹਰ ਵੀ ਚਲਾਈਆਂ ਗੋਲੀਆਂ, ਮਨਕੀਰਤ ਔਲਖ ਦੇ ਦੋਸਤ ਹਨ ਐਡੀ

0
3782

ਕੈਨੇਡਾ, 11 ਦਸੰਬਰ | ਕੈਨੇਡਾ ਦੇ ਬਰੈਂਪਟਨ ‘ਚ ਐਡੀ ਧੁੱਗਾ ਉਤੇ ਗੋਲੀਆਂ ਚਲਾਈਆਂ ਗਈਆਂ। ਸ਼ੋਅਰੂਮ ਦੇ ਬਾਹਰ ਵੀ ਅਣਪਛਾਤਿਆਂ ਗੋਲੀਆਂ ਚਲਾਈਆਂ। ਮਨਕੀਰਤ ਔਲਖ ਦੇ ਦੋਸਤ ਐਡੀ ਧੁੱਗਾ ਹਨ। ਕਾਫੀ ਸਮੇਂ ਤੋਂ ਬੰਬੀਹਾ ਗੈਂਗ ਦੇ ਨਿਸ਼ਾਨੇ ਉਤੇ ਮਨਕੀਰਤ ਔਲਖ ਹਨ।

कनाडा में पंजाबी सिंगर Mankirt Aulakh के करीबी पर फायरिंग - firing on close  relatives of punjabi singer mankirt aulakh in canada-mobile

ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਐਡੀ ਦੇ ਮਿਲੇਨੀਅਮ ਟਾਇਰ ਦੇ ਸ਼ੋਅਰੂਮ ਨੂੰ ਵੀ ਨਿਸ਼ਨਾ ਬਣਾਇਆ ਗਿਆ। ਐਡੀ ਧੁੱਗਾ ਮਨਕੀਰਤ ਔਲਖ ਦੇ ਕਰੀਬੀ ਹਨ। ਮਨਕੀਰਤ ਔਲਖ ਦੇ ਕਰੀਬੀ ਹੋਣ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)