Breaking : ਅੱਜ ਤੋਂ ਕਰਫਿਊ ਰਾਤ 9 ਵਜੇ ਤੋਂ ਲੱਗੇਗਾ, ਸੀਐਮ ਨੇ ਕੀਤਾ ਐਲਾਨ

0
479

ਚੰਡੀਗੜ੍ਹ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਸੂਬੇ ਦੇ 9 ਜਿਲ੍ਹਿਆਂ ਵਿੱਚ ਅੱਜ ਰਾਤ ਤੋਂ ਕਰਫਿਊ ਰਾਤ 9 ਵਜੇ ਤੋਂ ਸ਼ੁਰੂ ਹੋ ਜਾਵੇਗਾ। ਕਰਫਿਊ ਸਵੇਰੇ 5 ਵਜੇ ਤੱਕ ਲਾਗੂ ਰਹੇਗਾ।

ਸੀਐਮ ਨੇ ਕਿਹਾ- ਕੋਰੋਨਾ ਦੇ ਵੱਧਦੇ ਕੇਸਾਂ ਨੂੰ ਵੇਖ ਕੇ ਇਹ ਫੈਸਲਾ ਲੈਣਾ ਪੈ ਰਿਹਾ ਹੈ। ਜੇਕਰ ਹੁਣ ਵੀ ਕੇਸ ਨਾ ਘਟੇ ਤਾਂ ਹੋਰ ਸਖਤੀ ਕੀਤੀ ਜਾਵੇਗੀ।

ਰਾਤ 9 ਵਜੇ ਤੋਂ ਨਾਈਟ ਕਰਫਿਊ ਜਲੰਧਰ, ਲੁਧਿਆਣਾ, ਸ੍ਰੀ ਫਤਿਹਗੜ੍ਹ ਸਾਹਿਬ, ਮੋਹਾਲੀ, ਪਟਿਲਆਲਾ, ਰੋਪੜ ਅਤੇ ਕਪੂਰਥਲਾ ਵਿੱਚ ਲੱਗੇਗਾ।

(ਨੋਟ – ਸੀਐਮ ਦੀ ਪ੍ਰੈਸ ਕਾਨਫਰੰਸ ਚੱਲ ਰਹੀ ਹੈ। ਇਸ ਦੇ ਹੋਰ ਅਪਡੇਟਸ ਤੁਹਾਨੂੰ ਇੱਥੇ ਮਿਲਦੇ ਰਹਿਣਗੇ।)

ਪ੍ਰੈਸ ਕਾਨਫਰੰਸ ਲਾਈਵ

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)