ਨਵੀਂ ਦਿੱਲੀ/ਚੰਡੀਗੜ੍ਹ| ਬਾਲੀਵੁੱਡ ਦੇ ਮਸ਼ਹੂਰ ਸਿੰਗਰ ਬਾਦਸ਼ਾਹ ਨੇ ਅਨੋਖੇ ਢੰਗ ਨਾਲ ਦੀਵਾਲੀ ਮਨਾਈ। ਉਨ੍ਹਾਂ ਇਸ ਵਾਰ ਗਰੀਬ ਬੱਚਿਆਂ ਨਾਲ ਦੀਵਾਲੀ ਮਨਾਈ ਅਤੇ ਮਨੁਖਤਾ ਦਾ ਸਭ ਨੂੰ ਸੰਦੇਸ਼ ਦਿੱਤਾ।
ਬਾਦਸ਼ਾਹ ਨੇ ਗਰੀਬ ਬਚਿਆਂ ਨੂੰ ਤੋਹਫੇ ਦਿੱਤੇ ਅਤੇ ਉਨ੍ਹਾਂ ਨਾਲ ਸਮਾਂ ਬਿਤਾਇਆ। ਬੱਚੇ ਉਨ੍ਹਾਂ ਨੂੰ ਮਿਲ ਕੇ ਕਾਫੀ ਖੁਸ਼ ਹੋਏ। ਬਾਦਸ਼ਾਹ ਨੇ ਇਕ ਛੋਟੀ ਬੱਚੀ ਨੂੰ ਗੋਦ ਚ ਚੁੱਕਿਆ ਅਤੇ ਸੋਸ਼ਲ ਮੀਡੀਆ ‘ਤੇ ਉਸ ਨਾਲ ਤਸਵੀਰਾਂ ਸ਼ੇਅਰ ਕੀਤੀਆਂ।