BJP ਮੰਤਰੀ ਦਾ ਸੈਕਸ ਵੀਡਿਓ ਵਾਇਰਲ, ਮਹਿਲਾ ਨੂੰ ਸਰੀਰਕ ਸੰਬੰਧ ਬਨਾਉਣ ਲਈ ਕਹਿ ਰਹੇ

0
3526

ਕਰਨਾਟਕ | ਇੱਥੋਂ ਦੇ ਬੀਜੇਪੀ ਦੇ ਮੰਤਰੀ ਰਮੇਸ਼ ਜਾਰਕੀ ਹੋਲੀ ਉੱਥੇ ਜਿਣਸੀ ਸੋਸ਼ਣ ਦੇ ਇਲਜਾਮ ਲੱਗੇ ਹਨ। ਇੱਕ ਸੀਡੀ ਵਾਇਰਲ ਹੋਈ ਹੈ ਜਿਸ ਵਿੱਚ ਉਹ ਬਿਨਾ ਕੱਪੜਿਆਂ ਤੋਂ ਨਜ਼ਰ ਆ ਰਹੇ ਹਨ। ਵੀਡਿਓ ਵਿੱਚ ਉਹ ਔਰਤ ਨੂੰ ਸਰੀਰਕ ਸੰਬੰਧ ਬਨਾਉਣ ਲਈ ਕਹਿ ਰਹੇ ਹਨ।

ਇਕ ਸੋਸ਼ਲ ਵਰਕਰ ਨੇ ਇਹ ਸੀਡੀ ਮੀਡੀਆ ਅਦਾਰਿਆਂ ਨੂੰ ਦਿੱਤੀ ਹੈ। ਨਾਲ ਹੀ ਪੁਲਿਸ ਨੂੰ ਮੰਤਰੀ ਖਿਲਾਫ ਸ਼ਿਕਾਇਤ ਵੀ ਦਿੱਤੀ ਗਈ ਹੈ ਅਤੇ ਪੀੜਤਾ ਨੂੰ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ।

ਸੋਸ਼ਲ ਵਰਕਰ ਕੱਲਹੱਲੀ ਨੇ ਕਿਹਾ ਕਿ ਪੀੜਤਾ ਡਰੀ ਹੋਈ ਹੈ ਇਸ ਲਈ ਸਾਹਮਣਏ ਨਹੀਂ ਆ ਰਹੀ। ਇਸ ਲਈ ਅਸੀਂ ਪੁਲਿਸ ਨੂੰ ਉਸ ਨੂੰ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ। ਨਾਲ ਹੀ ਦਾਗੀ ਮੰਤਰੀ ਉੱਤੇ ਐਕਸ਼ਨ ਲੈਣ ਦੀ ਵੀ ਅਪੀਲ ਕੀਤੀ ਹੈ।

ਇਸ ਮਾਮਲੇ ਉੱਤੇ ਫਿਲਹਾਲ ਬੀਜੇਪੀ ਦੇ ਮੰਤਰੀ ਦਾ ਰਿਐਕਸ਼ਨ ਨਹੀਂ ਆਇਆ ਹੈ। ਉਨ੍ਹਾਂ ਦਾ ਜਵਾਬ ਆਉਣ ਉੱਤੇ ਇੱਥੇ ਪ੍ਰਕਾਸ਼ਤ ਕੀਤਾ ਜਾਵੇਗਾ।