ਜਲੰਧਰ ‘ਚ ਭਾਜਪਾ ਨੇਤਾ ਦੇ ਕਰੀਬੀ ਨਾਜਾਇਜ਼ ਸ਼ਰਾਬ ਸਣੇ ਗ੍ਰਿਫਤਾਰ

0
963

ਜਲੰਧਰ | ਜਲੰਧਰ ‘ਚ ਅੱਜ ਭਾਜਪਾ ਵਿਧਾਇਕ ਅਹੁਦੇ ਦੇ ਉਮੀਦਵਾਰ ਦੇ ਕਰੀਬੀ ਨੂੰ ਨਾਕੇ ਦੌਰਾਨ ਨਾਜਾਇਜ਼ ਸ਼ਰਾਬ ਦੇ ਆਰੋਪ ‘ਚ ਗ੍ਰਿਫਤਾਰ ਕੀਤਾ ਗਿਆ।

ਜਾਣਕਾਰੀ ਮੁਤਾਬਕ ਭਾਜਪਾ ਨੇਤਾ ਤੇ ਵੈਸਟ ਇਲਾਕੇ ਦੇ ਵਿਧਾਇਕ ਅਹੁਦੇ ਦੇ ਉਮੀਦਵਾਰ ਦੇ ਕਰੀਬੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਕਾਬੂ ਕੀਤੇ ਗਏ ਆਰੋਪੀਆਂ ਦੀ ਪਛਾਣ ਰਾਕੇਸ਼ ਕੁਮਾਰ ਤੇ ਹਰਪ੍ਰੀਤ ਪਾਲ ਵਜੋਂ ਹੋਈ।

(ਨੋਟਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।