ਸ੍ਰੀ ਚਮਕੌਰ ਸਾਹਿਬ ਦੀ ਦਾਣਾ ਮੰਡੀ ਵਿਖੇ ਭਲਕੇ 70,000 ਤੋਂ ਵੱਧ ਵਰਕਰਾਂ ਦਾ ਵੱਡਾ ਮਸਲਾ ਕੀਤਾ ਜਾਵੇਗਾ ਹੱਲ : ਮੁੱਖ ਮੰਤਰੀ ਚੰਨੀ

0
2872

ਚੰਡੀਗੜ੍ਹ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਭਲਕੇ 30 ਦਸੰਬਰ ਨੂੰ ਸਵੇਰੇ 11 ਵਜੇ ਸ੍ਰੀ ਚਮਕੌਰ ਸਾਹਿਬ ਦੀ ਦਾਣਾ ਮੰਡੀ ਵਿਖੇ 70,000 ਤੋਂ ਵੱਧ ਵਰਕਰਾਂ ਦਾ ਵੱਡਾ ਮਸਲਾ ਹੱਲ ਕੀਤਾ ਜਾਵੇਗਾ।