ਕੈਨੇਡਾ ‘ਚ ਧਰਨੇ ‘ਤੇ ਬੈਠੇ ਪੰਜਾਬੀ ਸਟੂਡੈਂਟਸ ਦੀ ਵੱਡੀ ਜਿੱਤ :100 ਵਿਦਿਆਰਥੀਆਂ ਨੂੰ ਅਲਗੋਮਾ ਯੂਨੀਵਰਸਿਟੀ ਕਰੇਗੀ ਪਾਸ

0
1079

ਨਵੀਂ ਦਿੱਲੀ, 10 ਜਨਵਰੀ | ਕੈਨੇਡਾ ‘ਚ ਪੰਜਾਬੀ ਵਿਦਿਆਰਥੀਆਂ ਦੀ ਵੱਡੀ ਜਿੱਤ ਹੋਈ ਹੈ। ਅਲਗੋਮਾ ਯੂਨੀਵਰਸਿਟੀ 100 ਸਟੂਡੈਂਸ ਨੂੰ ਪਾਸ ਕਰੇਗੀ। ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਬਰੈਂਪਟਨ ਦੀ ਇਸ ਯੂਨੀਵਰਸਿਟੀ ਬਾਹਰ ਪੰਜਾਬੀ ਸਟੂਡੈਂਟਸ ਧਰਨੇ ‘ਤੇ ਬੈਠੇ ਸਨ। 32 ਵਿਦਿਆਰਥੀਆਂ ਉਤੇ ਸ਼ੁੱਕਰਵਾਰ ਨੂੰ ਹੁਣ ਫੈਸਲਾ ਆਵੇਗਾ।

(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)