ਬਰਨਾਲਾ ਤੋਂ ਵੱਡੀ ਖਬਰ : AGTF ਨੇ ਇਨਕਾਊਂਟਰ ‘ਚ ਗੈਂਗਸਟਰ ਕਾਲਾ ਧਨੌਲਾ ਕੀਤਾ ਢੇਰ, 60 FIR ਸਨ ਦਰਜ

0
4394

ਬਰਨਾਲਾ, 18 ਫਰਵਰੀ | ਬਰਨਾਲਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। AGTF ਨਾਲ ਇਨਕਾਊਂਟਰ ‘ਚ ਗੈਂਗਸਟਰ ਕਾਲਾ ਧਨੌਲਾ ਢੇਰ ਹੋ ਗਿਆ। ਹਿਸਟਰੀ ਸ਼ੀਟਰ ਗੈਂਗਸਟਰ ਕਾਲਾ ਧਨੌਲਾ ਸੀ। ਕਈ ਵਾਰਦਾਤਾਂ ਵਿਚ ਧਨੌਲਾ ਸ਼ਾਮਲ ਸੀ। ਉਸਦਾ ਪੂਰਾ ਨਾਮ ਗੁਰਮੀਤ ਸਿੰਘ ਉਰਫ ਕਾਲ ਧਨੌਲਾ ਸੀ। AGTF ਨੇ ਮਾਰਿਆ। ਇਸ ਮੁਕਾਬਲੇ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।

Gangster Kala Dhanula was killed in an encounter in Barnala News in punjabi

ਇਹ ਬਰਨਾਲਾ ਵਿਚ ਵੱਡਾ ਇਨਕਾਊਂਟਰ ਹੋਇਆ ਹੈ। ਦੱਸ ਦਈਏ ਕਿ ਇਹ ਐਨਕਾਊਂਟਰ AGTF ਵੱਲੋਂ ਕੀਤਾ ਗਿਆ ਹੈ। AGTF ਨੇ ਗੁਰਮੀਤ ਸਿੰਘ ਮਾਨ ਉਰਫ਼ ਕਾਲਾ ਧਨੌਲਾ ਦਾ ਐਨਕਾਊਂਟਰ ਕੀਤਾ ਹੈ। ਕਾਲਾ ਧਨੌਲਾ A ਕੈਟਾਗਰੀ ਦਾ ਗੈਂਗਸਟਰ ਸੀ । ਇਸ ‘ਤੇ 60 ਤੋਂ ਵੱਧ ਮਾਮਲੇ ਦਰਜ ਸਨ।

ਲਿੰਕ ‘ਤੇ ਕਲਿੱਕ ਕਰਕੇ ਵੇਖੋ ਵੀਡੀਓ

https://www.facebook.com/punjabibulletinworld/videos/1095343745001349