ਚੰਡੀਗੜ੍ਹ | ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੇ ਅਸਤੀਫੇ ਤੋਂ ਬਾਅਦ ਡਾ. ਬਲਬੀਰ ਸਿੰਘ ਬਣਨਗੇ ਨਵੇਂ ਮੰਤਰੀ। ਡਾ. ਬਲਬੀਰ ਸਿੰਘ ਸ਼ਾਮ 5 ਵਜੇ ਸਹੁੰ ਚੁੱਕਣਗੇ। ਦੱਸ ਦਈਏ ਕਿ ਫੌਜਾ ਸਿੰਘ ਸਰਾਰੀ ਗੁਰੂ ਹਰ ਸਹਾਏ ਤੋਂ ਵਿਧਾਇਕ ਸਨ ਅਤੇ ਪੰਜਾਬ ਸਰਕਾਰ ਵਿਚ ਫੂਡ ਸਪਲਾਈ ਮੰਤਰੀ ਸੀ। ਉਨ੍ਹਾਂ ਦਾ ਮਹਿਕਮਾ ਅੱਜ ਪੰਜ ਵਜੇ ਡਾ. ਬਲਬੀਰ ਸਿੰਘ ਨੂੰ ਸੌਂਪ ਦਿੱਤਾ ਜਾਵੇਗਾ।