ਜਲੰਧਰ ‘ਚ ਵੱਡੀ ਵਾਰਦਾਤ : ਘਰ ‘ਚ ਵੜ੍ਹ ਕੇ ਲੁਟੇਰਿਆਂ ਨੇ 12 ਲੱਖ ਦੇ ਗਹਿਣੇ ਲੁੱਟੇ

0
1528

ਜਲੰਧਰ | ਲੁਟੇਰਿਆਂ ਦੇ ਹੌਸਲੇ ਦਿਨੋ-ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਸ਼ਨੀਵਾਰ ਸਵੇਰੇ ਲੁਟੇਰਿਆਂ ਨੇ ਕਰੀਬ 12 ਲੱਖ ਰੁਪਏ ਦੇ ਗਹਿਣੇ ਲੁੱਟ ਲਏ।

ਜਲੰਧਰ ਕੈਂਟ ਨੇੜੇ ਪੈਂਦੇ ਦੀਪ ਨਗਰ ਇਲਾਕੇ ‘ਚ ਔਰਤ ਆਪਣੇ ਮੁੰਡੇ ਨੂੰ ਘਰ ਛੱਡ ਕੇ ਮੰਦਰ ਮੱਥਾ ਟੇਕਣ ਗਈ ਸੀ। ਪਿੱਛੋਂ ਘਰ ਵੜੇ ਲੁਟੇਰਿਆਂ ਨੇ ਮੁੰਡੇ ਨੂੰ ਬੰਦੂਕ ਵਿਖਾਈ ਗਈ ਘਰ ਵਿੱਚੋਂ ਗਹਿਣੇ ਅਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਏ।

ਪੁਲਿਸ ਇਲਾਕੇ ਦੇ ਸੀਸੀਟੀਵੀ ਚੈੱਕ ਕਰ ਰਹੀ ਹੈ।

Watch Video