ਪੰਜਾਬ ਨੂੰ ਦੁਬਾਰਾ ਦਹਿਲਾਉਣ ਦੀ ਰਚੀ ਵੱਡੀ ਸਾਜ਼ਿਸ਼, ਹੋਈ ਨਾਕਾਮ, ਜ਼ਮੀਨ ਹੇਠੋਂ ਦੱਬਿਆ RPG ਰਿਕਵਰ, 3 ਅੱਤਵਾਦੀ ਗ੍ਰਿਫਤਾਰ, ਪੜ੍ਹੋ ਕਿਸ ਦੇ ਕਹਿਣ ‘ਤੇ ਹੋਣਾ ਸੀ ਹਮਲਾ

0
1053

ਤਰਨਤਾਰਨ | ਪੰਜਾਬ ਨੂੰ ਦੁਬਾਰਾ ਦਹਿਲਾਉਣ ਦੀ ਵੱਡੀ ਸਾਜ਼ਿਸ਼ ਨਾਕਾਮ ਕਰ ਦਿੱਤੀ ਗਈ ਹੈ। ਸਰਹਾਲੀ ਥਾਣੇ ‘ਤੇ ਹੋਏ ਹਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਜ਼ਮੀਨ ‘ਚ ਦੱਬਿਆ ਇਕ RPG ਰਿਕਵਰ ਕੀਤਾ ਹੈ। ਡੀਜੀਪੀ ਪੰਜਾਬ ਵੱਲੋਂ ਕੀਤੇ ਟਵੀਟ ਅਨੁਸਾਰ ਫਿਲਪੀਨ ਟੈਰਰ ਮਡਿਊਲ ਹੈਂਡਲਰ ਯਾਦਵਿੰਦਰ ਸਿੰਘ ਤੇ ਅੱਤਵਾਦੀ ਲਖਬੀਰ ਲੰਡਾ ਦੇ ਕਹਿਣ ‘ਤੇ ਇਹ ਚਲਾਇਆ ਜਾਣਾ ਸੀ।

ਤਿੰਨ ਅੱਤਵਾਦੀਆਂ ਨੂੰ ਵੀ ਫੜਿਆ ਹੈ। ਗ੍ਰਿਫਤਾਰ ਕੀਤੇ ਅੱਤਵਾਦੀਆਂ ‘ਚ ਪਿੰਡ ਚੰਬਲ ਦੇ ਰਹਿਣ ਵਾਲੇ ਕੁਲਬੀਰ ਸਿੰਘ ਤੇ ਹੀਰਾ ਸਿੰਘ ਸ਼ਾਮਲ ਹਨ। ਬਾਕੀ ਪੁਲਿਸ ਜਾਂਚ ਜਾਰੀ ਹੈ।