ਚੰਡੀਗੜ੍ਹ | ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਗੁਰਗਾ AGTF ਨੇ ਗ੍ਰਿਫਤਾਰ ਕੀਤਾ ਹੈ। ਮੂਸੇਵਾਲਾ ਕੇਸ ‘ਚ ਵੀ ਰਵੀ ਰਾਜਗੜ੍ਹ ਦਾ ਨਾਂ ਸਾਹਮਣੇ ਆਇਆ ਸੀ। ਇਸ ‘ਤੇ ਕਈ ਮਾਮਲੇ ਦਰਜ ਹਨ ਤੇ ਇਸ ਕੋਲੋਂ ਚਾਈਨਾ ਮੇਡ ਪਿਸਟਲ ਤੇ 6 ਰਾਊਂਡ ਬਰਾਮਦ ਹੋਏ ਹਨ ਤੇ ਇਹ ਭਗੌੜਾ ਚੱਲ ਰਿਹਾ ਸੀ। ਸੂਤਰਾਂ ਅਨੁਸਾਰ ਲਾਰੈਂਸ ਨੂੰ ਇਹ ਹਥਿਆਰ ਮੁਹੱਈਆ ਕਰਵਾਉਂਦਾ ਸੀ।



































