ਬੇਟੇ ਦੀ ਸਕੂਲ ਫੀਸ ਦੇਣ ਲਈ ਹਾਊਸ ਵਾਇਫ ਤੋਂ Zomato Lady ਬਣੀ ਅਰਪਨਾ ਭਾਟੀਆ

0
14708

ਜਲੰਧਰ | ਕੋਰੋਨਾ ਕਰਕੇ ਪਰਿਵਾਰ ਪਾਲਣ ਵਿੱਚ ਬਹੁਤ ਸਾਰੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਹੀ ਅਰਪਣਾ ਭਾਟੀਆ ਨਾਲ ਹੋਇਆ ਸੀ।

ਕੋਰੋਨਾ ਦੇ ਦੌਰ ਵਿੱਚ ਜਦੋਂ ਬੇਟੇ ਦੀ ਸਕੂਲ ਫੀਸ ਦੇਣੀ ਔਖੀ ਹੋਈ ਤਾਂ ਅਰਪਨਾ ਭਾਟੀਆ ਨੇ ਜ਼ਮੈਟੋ ਵਿੱਚ ਨੌਕਰੀ ਸ਼ੁਰੂ ਕਰ ਦਿੱਤੀ। ਅਰਪਨਾ ਹੁਣ 10-10 ਘੰਟੇ ਕੰਮ ਕਰਕੇ ਆਪਣੇ ਬੇਟੇ ਦੀ ਸਕੂਲ ਫੀਸ ਲਈ ਪੈਸੇ ਜੋੜ ਰਹੇ ਹਨ।

ਵੀਡੀਓ ‘ਚ ਵੇਖੋ ਅਰਪਨਾ ਦੀ ਪੂਰੀ ਕਹਾਣੀ

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।