ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਅੰਕੜਾ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ। ਵੀਰਵਾਰ ਨੂੰ ਵੀ ਜਲੰਧਰ ਵਿਚ ਕੋਰੋਨਾ ਦੇ 149 ਮਾਮਲੇ ਸਾਹਮਣੇ ਆਏ। ਇਹਨਾਂ ਕੇਸਾਂ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 3627 ਹੋ ਗਈ ਹੈ, ਤੇ ਕੋਰੋਨਾ ਨਾਲ ਮਰਨ ਵਾਲਿਆ ਦੀ ਗਿਣਤੀ 94 ਹੋ ਗਈ ਹੈ। ਜ਼ਿਲ੍ਹੇ ਵਿਚ ਕੋਰੋਨਾ ਤੋਂ ਡਿਸਚਾਰਜ ਹੋਣ ਵਾਲੇ ਲੋਕਾਂ ਦੀ ਗਿਣਤੀ 2407 ਹੈ ਤੇ ਐਕਟਿਵ ਕੇਸ ਹਨ 1126।
149 ਮਰੀਜ਼ਾਂ ਦੇ ਇਲਾਕਿਆਂ ਦੀ ਜਾਣਕਾਰੀ
ਲੱਧੇਵਾਲੀ
ਕਰਤਾਰਪੁਰ
ਸ਼ਹੀਦ ਬਾਬੂ ਲਾਭ ਸਿੰਘ ਨਗਰ
ਸਤ ਕਰਤਾਰ ਐਨਕਲੇਵ ਨਗਰ
ਰਾਮ ਸ਼ਰਨਮ ਕਾਲੋਨੀ
ਨਿਊ ਸ਼ੀਤਲ ਨਗਰ
ਬਸਤੀ ਸ਼ੇਖ਼
ਕ੍ਰਿਸ਼ਨਾ ਨਗਰ
ਕੱਟੜਾ ਮੁਹੱਲਾ
ਸ਼ਹੀਦ ਦੀਪ ਸਿੰਘ ਨਗਰ
ਅਵਤਾਰ ਨਗਰ
ਸ਼ਰ੍ਹੀ ਨਕੋਦਰ
ਨਕੋਦਰ
ਪਿੰਡ ਦੂਹੜੇ
ਸ਼ਾਹਕੋਟ
ਗੁੜਕਾ
ਚੀਮਾਂ ਕਲਾਂ
ਗੁਰੂ ਅਮਰਦਾਸ ਚੌਕ
ਫਿਲੌਰ
ਲਾਜਪੱਤ ਨਗਰ
ਫਰੈਡਜ਼ ਕਾਲੋਨੀ
ਸੇਠ ਹੁਕਮ ਚੰਦ ਕਾਲੋਨੀ
ਸਿਵਲ ਲਾਈਨ
ਫਤਿਹਪੁਰਾ
ਪਿੰਡ ਨੰਗਰ ਅੰਬੀਆਂ
ਸਰਕਾਂ ਪੁਰ
ਗੜ੍ਹਾ
ਜਲੰਧਰ ਕੈਂਟ
ਲਾਲ ਕੁੜਤੀ
ਪਿੰਡ ਕੋਟ ਕਲਾਂ
ਸੈਕਰਡ ਹਾਰਟ ਹਸਪਤਾਲ
ਲੰਮਾ ਪਿੰਡ ਚੌਕ
ਅਮਨ ਨਗਰ
ਬਸ਼ੀਰਪੁਰਾ
ਭੋਗਪੁਰ
ਅਰਬਨ ਅਸਟੇਟ
ਆਈਟੀਬੀਪੀ ਸਰਾਏ ਖਾਸ
ਈਸ਼ਵਰ ਕਾਲੋਨੀ
ਕਾਜੀ ਮੰਡੀ
ਭਾਰਗੋਂ ਕੈਂਪ
ਸਤਨਾਮ ਨਗਰ
ਬਸਤੀ ਦਾਨਿਸ਼ਮੰਦਾ
ਨਿਊ ਜਵਾਹਰ ਨਗਰ
ਨਿਊ ਰਾਜ ਨਗਰ (ਬਸਤੀ ਬਾਵਾ ਖੇਲ)
ਸ਼ਿਵ ਨਗਰ
ਬਸਤੀ ਸ਼ੇਖ਼
ਚੀਮਾ ਨਗਰ
ਕਮਲ ਵਿਹਾਰ
ਸ਼ੇਖਾਂ ਬਾਜਾਰ
ਸੋਢਲ ਨਗਰ
ਲਾਬੜਾਂ
ਗ੍ਰੀਨ ਪਾਰਕ
ਬੁਲੰਦਪੁਰ
ਕਿਸ਼ਨਪੁਰਾ
ਤਿੰਨ ਸਟਾਰ ਕਾਲੋਨੀ
ਮਾਸਟਰ ਤਾਰਾ ਸਿੰਘ ਨਗਰ
ਸ਼ਾਤੀ ਵਿਹਾਰ ਮਕਸੂਦਾਂ
ਪ੍ਰਤਾਪ ਨਗਰ
ਦਿਉਲ ਨਗਰ
ਬੂਟਾਂ ਮੰਡੀ
ਪਿੰਡ ਮਾਹਿਲ
ਕੋਟ ਬਾਦਲ ਖਾਂ
ਰੁੜਕਾਂ ਕਲਾਂ
ਸੂਰਿਆ ਐਨਕਲੇਵ
ਮਾਡਲ ਟਾਊਨ
ਖੁਰਲਾ ਕਿੰਗਰਾ
ਜਨਤਾ ਕਾਲੋਨੀ
ਟਾਵਰ ਕਾਲੋਨੀ ਮਿੱਠਾਪੁਰ
ਜੀਟੀਬੀ ਨਗਰ
ਗੁਰੂ ਰਾਮਦਾਸ ਕਾਲੋਨੀ